15ਵੀਂ ਵਿਧਾਨ ਸਭਾ ਦਾ ਦੂਜਾ ਸੈਸ਼ਨ 14 ਤੋਂ

image ਚੰਡੀਗੜ੍ਹ, 9 ਜੂਨ (ਬਲਜੀਤ ਸਿੰਘ ਬਰਾੜ)- 15 ਵੀਂ ਪੰਜਾਬ ਵਿਧਾਨ ਸਭਾ, ਨੂੰ ਰਾਜਪਾਲ, ਪੰਜਾਬ ਦੁਆਰਾ ਬੁਧਵਾਰ, ਮਿਤੀ 14 ਜੂਨ, 2017 ਨੂੰ 2.00 ਵਜੇ ਬਾਅਦ ਦੁਪਹਿਰ ਇਸ ਦੇ ਦੂਜੇ ਸਮਾਗਮ ਲਈ ਪੰਜਾਬ ਵਿਧਾਨ ਸਭਾ ਹਾਲ, ਵਿਧਾਨ ਭਵਨ, ਚੰਡੀਗੜ੍ਹ, ਵਿਚ ਇਕਤਰ ਹੋਣ ਲਈ ਬੁਲਾਇਆ ਗਿਆ ਹੈ। ਇਸ ਗਲ ਦੀ ਜਾਣਕਾਰੀ ਵਿਧਾਨ ਸਭਾ ਦੇ ਇਕ ਬੁਲਾਰੇ ਨੇ ਦਿਤੀ।

Send this to a friend