ਵਾਲਵੋ ਤੇ ਟੈਂਕਰ ਦੀ ਸਿਧੀ ਟੱਕਰ-ਦੋ ਮੌਤਾਂ

ਨਵਾਂ ਸ਼ਹਿਰ, 6 ਜੂਨ (ਕਮਲਜੀਤ ਢੀਂਡਸਾ)- ਨਵਾਂ ਸ਼ਹਿਰ ਰੋਪੜ ਸੜਕ ‘ਤੇ ਪਿੰਡ ਕਾਠਗੜ੍ਹ ਵਿਖੇ ਇਕ ਪ੍ਰਾਈਵੇਟ ਟੂਰਿਸਟ ਬਸ ਅਤੇ ਆਕਸੀਜਨ ਦੇ ਭਰੇ ਟੈਂਕਰ ਦੀ ਹੋਈ ਆਹਮੋ ਸਾਹਮਣੇ ਟਕਰ ਵਿਚ ਦੋ ਸਵਾਰੀਆਂ ਦੀ ਮੌਤ ਅਤੇ 15 ਦੇ ਗੰਭੀਰ ਜ਼ਖਮੀ ਹੋ ਗਏ।ਹਾਦਸੇ ਅਜ ਸਵੇਰੇ ਸਵੇਰੇ ਕਰੀਬ 3.30 ਵਜੇ ਹੋਇਆ। ਇੰਡੋ ਕੈਨਡੀਅਨ ਵਾਲਵੋ ਬਸ ਚੰਡੀਗੜ੍ਹ ਵਾਲੇ ਪਾਸੇ ਨੂੰ ਆ ਰਹੀ ਸੀ ਅਤੇ ਦੂਜੇ ਪਾਸੇ ਕੈਂਟਰ ਨਵਾਂ ਸ਼ਹਿਰ ਨੂੰ ਜਾ ਰਿਹਾ ਸੀ।

Send this to a friend