ਹੁਰੀਅਤ ਦੀ ਬੈਠਕ ਅਸਫਲ, ਆਗੂ ਗ੍ਰਿਫਤਾਰ-ਘਰ ਸੀਲ

ਸ਼੍ਰੀਨਗਰ-  ਬੁਲਾਈ ਗਈ ਹੁਰੀਅਤ ਦੀ ਬੈਠਕ ਨੂੰ ਪੁਲਸ ਨੇ ਅਸਫਲ ਕਰ ਦਿ¤ਤਾ ਹੈ। ਇਸ ਬੈਠਕ ’ਚ ਨਵੀਂ ਰਣਨੀਤੀ ਬਣਾਈ ਜਾਣੀ ਸੀ। ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਦੇ ਪ੍ਰਧਾਨ ਯਾਸੀਨ ਮਲਿਕ ਨੂੰ ਸੋਮਵਾਰ ਨੂੰ ਘਰ ਤੋਂ ਗ੍ਰਿਫਤਾਰ ਕੀਤਾ ਗਿਆ।ਸ¤ਯਦ ਅਲੀ ਸ਼ਾਹ ਗਿਲਾਨੀ ਅਤੇ ਮੀਰਵਾਈਜ ਉਮਰ ਫਾਰੂਕ ਫੜ ਲਏ ਹਨ ਅਤੇ ਉਨ੍ਹਾਂ ਦੇ ਘਰਾਂ ਸੀਲ ਕਰ ਦਿੱਤੇ ਹਨ।

Send this to a friend