Skip to content
Independent perspectives. Global stories.
BREAKING

ਅੱਤਵਾਦੀਆਂ ਨੇ ਪੁਲਸ ਦਲ ‘ਤੇ ਸੁੱਟਿਆ ਗ੍ਰੇਨੇਡ, ਚਾਰ ਜ਼ਖਮੀ

Share this story

2017_5image_17_06_410310000¹ò-ll ਬਾਰਾਮੁੱਲਾ—ਸੋਪੋਰ ‘ਚ ਅੱਤਵਾਦੀਆਂ ਨੇ ਇਕ ਵਾਰ ਫਿਰ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਹੈ। ਜੰਮੂ ਕਸ਼ਮੀਰ ਬੈਂਕ ਦੇ ਕੋਲ ਪੁਲਸ ਦਲ ‘ਤੇ ਅੱਤਵਾਦੀਆਂ ਨੇ ਗ੍ਰੇਨੇਡ ਨਾਲ ਹਮਲਾ ਕੀਤਾ ਹੈ, ਜਿਸ ‘ਚ ਚਾਰ ਪੁਲਸ ਕਰਮਚਾਰੀ ਜ਼ਖਮੀ ਹੋ ਗਏ। ਸੁਰੱਖਿਆ ਨੂੰ ਵਧਾਉਣ ਲਈ ਨਗਰ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਗਿਆ। ਫਿਲਹਾਲ ਸਰਚ ਮੁਹਿੰਮ ਚਲਾਇਆ ਜਾ ਰਿਹਾ ਹੈ।

WRITTEN BY