ਜਗਤੇਸ਼ਵਰ ਸਿੰਘ ਨੇ 90 ਕਿਲੋ ਵਰਗ ਵਿਚ ਨੈਸ਼ਨਲ ਆਰਮ-ਰੈਸ¦ਿਗ ਚੈਂਪਿਅਨਸ਼ਿਪ ’ਚ ਸੋਨ ਤਗਮਾ ਜਿੱਤਿਆ

image ਚੰਡੀਗੜ੍ਹ, 29 ਮਈ (ਪੰਜਾਬ ਟਾਇਮਜ਼ ਬਿਊਰੋ)- ਇੰਡੀਅਨ ਆਰਮ-ਰੈਸ¦ਿਗ ਫੈਡਰੇਸ਼ਨ ਵਲੋਂ ਬੀਤੇ ਦਿਨ ਨਵੀਂ ਦਿੱਲੀ ਵਿਖੇ ਕਰਵਾਈ 41ਵੀਂ ਨੈਸ਼ਨਲ ਆਰਮ- ਰੈਸ¦ਿਗ ਚੈਂਪਿਅਨਸ਼ਿਪ-2017 ਦੌਰਾਨ ਪੰਜਾਬ ਦੇ ਜਗਤੇਸ਼ਰ ਸਿੰਘ ਖੋਸਾ ਨੇ 90 ਕਿਲੋ ਭਾਰ ਵਰਗ ਵਿਚ ਸੋਨੇ ਦਾ ਤਗਮਾ ਜਿੱਤ ਕੇ ਪੰਜਾਬ ਦਾ ਮਾਣ ਵਧਾਇਆ ਹੈ। ਰਾਜਪੁਰਾ ਨਿਵਾਸੀ ਜਗਤੇਸ਼ਵਰ ਸਿੰਘ ਇਸ ਵੇਲੇ  ਮਹਾਂਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ ਸੋਲਨ ਵਿਖੇ ਐਮ.ਬੀ.ਬੀ.ਐਸ. ਦਾ ਵਿਦਿਆਰਥੀ ਹੈ।

Send this to a friend