ਕੀਰਤਪੁਰ ਸਾਹਿਬ, 26 ਮਈ (ਅਮਰਾਨ ਖਾਨ)- ਦਰਗਾਹ ਸਾਈਂ ਬਾਬਾ ਬੁੱਢਣ ਸ਼ਾਹ ਜੀ ਵਿਖੇ ਹਲਕਾ ਕਾਦੀਆਂ (ਗੁਰਦਾਸਪੁਰ) ਦੇ ਕਾਂਗਰਸ ਪਾਰਟੀ ਦੇ ਜਿੱਤੇ ਹੋਏ ਵਿਧਾਇਕ ਜੰਗ ਪ੍ਰਤਾਪ ਸਿੰਘ ਬਾਜਵਾ ਆਪਣੇ ਪਰਿਵਾਰ ਸਮੇਤ ਹੋਏ ਨਤਮਸਤਕ ਖ਼ਾਦਿਮ ਪ੍ਰਵੇਜ਼ ਸ਼ਾਹ ਜੀ ਅਤੇ ਅਮੀਤਾਜ ਸ਼ਾਹ ਜੀ ਨੇ ਨਿਗ੍ਹਾ ਸਵਾਗਤ ਕੀਤਾ।