ਅਮਲੋਹ, 17 ਮਈ (ਰਣਜੀਤ ਸਿੰਘ ਘੁੰਮਣ)- ਸਬ ਡਵੀਜਨ ਅਮਲੋਹ ਦੀ ਬੀਤੇ ਕਈ ਮਹਿਨੀਆਂ ਤੋ ਖਾਲੀ ਪਈ ਐਸ.ਡੀ.ਐਮ ਦੀ ਖਾਲੀ ਪਈ ਅਸਾਮੀ ਦਾ ਜਸਪ੍ਰੀਤ ਸਿੰਘ ਦੇ ਬਤੋਰ ਐਸ.ਡੀ.ਐਮ. ਵੱਜੋਂ ਚਾਰਜ ਲੈ ਲਿਆ ਇਸ ਤੋ ਪਹਿਲਾ ਉਹ ਬਤੋਰ ਐਸ.ਡੀ.ਐਮ ਵਜੋ ਅਬੋਹਰ ਵਿਖੇ ਸੇਵਾ ਨਿਭਾ ਰਹੇ ਸਨ। ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਊਨ੍ਹਾਂ ਕਿਹਾ ਕਿ ਅਮਲੋਹ ਸਬ ਡਵੀਜਨ ਦੇ ਦਫਤਰਾ ਵਿੱਚ ਕੰਮ ਪਾਰਦਰਸ਼ੀ ਢੰਗ ਨਾਲ ਹੋਵੇਗਾ।
ਜਸਪ੍ਰੀਤ ਸਿੰਘ ਨੇ ਐਸ.ਡੀ.ਐਮ ਅਮਲੋਹ ਵਜੋਂ ਸੰਭਾਲਿਆ ਅਹੁੱਦਾ



