Skip to content
Independent perspectives. Global stories.
BREAKING

ਸੂਬੇਦਾਰ ਪਰਮਜੀਤ ਸਿੰਘ ਦੀ ਸ਼ਹਾਦਤ ਸਦਾ ਯਾਦ ਰਖੇਗਾ ਦੇਸ਼ : ਡਾ. ਅਗਨੀਹੋਤਰੀ

Share this story

image ਤਰਨ ਤਾਰਨ, 11 ਮਈ (ਆਹਲੂਵਾਲੀਆ)- ਹਲਕਾ ਤਰਨ ਤਾਰਨ ਦੇ ਵਿਧਾਇਕ ਡਾ: ਧਰਮਵੀਰ ਅਗਨੀਹੋਤਰੀ ਦੇ ਬੇਟੇ ਡਾ: ਸੰਦੀਪ ਅਗਨੀਹੋਤਰੀ ਨੇ ਕਿਹਾ ਕਿ ਸੂਬੇਦਾਰ ਪਰਮਜੀਤ ਸਿੰਘ ਦੀ ਸ਼ਹਾਦਤ ਨੁੰ ਜਿਲ੍ਹਾ ਤਰਨ ਤਾਰਨ ਦੇ ਅਸੀ ਲੋਕ ਤੇ ਪੰਜਾਬ ਦੇ ਲੋਕ ਸਦਾ ਯਾਦ ਰੱਖਗੇ, ਉਨ੍ਹਾਂ ਸਾਡੀ ਖਾਤਰ ਆਪਣਾ ਬਲੀਦਾਰ ਦੇ ਕੇ ਜਿਲ੍ਹਾਂ ਤਰਨ ਤਾਰਨ ਦਾ ਨਾਮ ਉੱਚਾ ਕੀਤਾ ਡਾ: ਸੰਦੀਪ ਅਗਨੀਹੋਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਫੋਜੀ ਜਾਗਦੇ ਹਨ ਤੇ ਅਸੀ ਸਾਉਂਦੇ ਹਾਂ ਉਨ੍ਹਾਂ ਕਿਹਾ ਕਿ ਕਿਸੇ ਕਿਸਮ ਦੀ ਮੁਸ਼ਕਿਲ ਆਵੇ ਸਾਡੇ ਦਰਵਾਜ਼ੇ 24 ਘੰਟੇ ਖੁੱਲੇ ਹਨ, ਆਸ ਹੈ ਤੁਹਾਡੀ ਹਰ ਮੁਸ਼ਕਿਲ ਨੂੰ ਹੱਲ ਕਰਨ ਦੀ ਕੋਸ਼ਿਸ ਕਰਾਗੇ।

WRITTEN BY