ਅੰਮ੍ਰਿਤਸਰ, 10 ਮਈ (ਦਵਾਰਕਾ ਨਾਥ ਰਾਣਾ)- ਅੱਜ ਸਵੇਰੇ 4ਵਜੇ ਨਸ਼ੇ ਦੇ ਵਿਰੂਧ, ਨਸ਼ਾ ਵੇਚਨ ਵਾਲਿਆਂ, ਭਗੋੜ੍ਹੇ, ਲੁਟਾਂ ਖੋਹਾਂ ਕਰਣ ਵਾਲੇਆਂ, ਮੋਟਰ ਸਾਇਕਲ ਚੋਰੀ ਕਰਣ ਵਾਲਿਆਂ ਅਤੇ ਮਾੜ੍ਹੇ ਅੰਨਸ਼ਰਾਂ ਦੇ ਵਿਰੂਧ ਚਲਾਈ ਗਈ ਮੁਹਿਮ ਦੇ ਤਹਿਤ ਹਾਉਸ਼ਿੰਗ ਬੋਰਡ ਕਲੌਣੀ ਰਣਜੀਤ ਐਵਨਿਉ ਵਿੱਖੇ ਐਸ.ਪੀ ਤਿਲਕ ਰਾਜ, ਏ.ਸੀ.ਪੀ ਸੁਰਿੰਦਰ ਕੁਮਾਰ ਬਾਂਸ਼ਲ, ਐਸ.ਐਚ.ਉ ਪ੍ਰਵੇਸ਼ ਚੌਪੜਾ ਮੁੱਖ ਇੰਚਾਰਜ ਥਾਨਾ ਸਿਵਲ ਲਾਇਨ, ਐਸ.ਆਈ ਤਲਵਿੰਦਰ ਸਿੰਘ ਚੌਕੀਂ ਰਣਜੀਤ ਐਵਨਿਉਦੀ ਅਗੁਵਾਈ ਹੇਠ ਵੱਡੀ ਗਿੱਨਤੀ ਵਿੱਚ ਭਾਰੀ ਪੁਲੀਸ਼ ਬੱਲ ਦੇ ਨਾਲ ਸੱਰਚ ਅਭਿਆਨ ਚਲਾਇਆ ਗਿਆ। ਇਸ ਸਰਚ ਅਭਿਆਨ ਵਿੱਚ ਪੁਲੀਸ਼ ਨੇ ਘਰ ਘਰ ਜਾਕੇ ਮਾੜ੍ਹੇ ਅੰਨਸਰਾਂ ਦੀ ਭਾਲ ਵਿੱਚ ਤਲਾਸੀ ਲਈ ਗਈ ਤਾਕਿ ਪੰਜਾਬ ਦੇ ਹਰ ਇਲਾਕੇ ਵਿਚੋ ਨਸ਼ਾ ਵੇਚਨ ਵਾਲਿਆਂ ਨੂੰ ਕਾਬੂ ਕਰਕੇ ਪੰਜਾਬ ਨੂੰ ਨਸ਼ਾ ਮੁਕੱਤ ਬਨਾਇਆ ਜਾਏ। ਇਸ ਮੌਕੇ ’ਤੇ ਐਸ ਪੀ ਤਿਲਕ ਰਾਜ ਨੇ ਪੱਤਰਕਾਰਾਂ ਦੇ ਨਾਲ ਗੱਲ ਬਾਤ ਕਰਦੇ ਹੋਏ ਕਿਹਾ ਕਿ ਡੀ.ਜੀ.ਪੀ ਸੁਰੇਸ਼ ਅਰੌੜਾ ਦੇ ਹੁਕਮਾਂ ਦੇ ਨਾਲ ਅਤੇ ਪੁਲੀ ਸ਼ ਕਮਿਸ਼ਨਰ ਐਸ.ਐਸ.ਸ਼੍ਰੀ ਵਾਸਤਵਾ ਦੇ ਦਿਸ਼ਾ ਨਿਰਦੇਸ਼ਾ ਦੇ ਅਨੂੰਸਾਰ ਨਸ਼ੇ ਦੇ ਵਿਰੂਧ, ਨਸ਼ਾ ਵੇਚਨ ਵਾਲਿਆਂ, ਭਗੋੜ੍ਹੇ, ਲੁਟਾਂ ਖੋਹਾਂ ਕਰਣ ਵਾਲੇਆਂ, ਮੋਟਰ ਸਾਇਕਲ ਚੋਰੀ ਕਰਣ ਵ੍ਯਾਲਿਆਂ ਅਤੇ ਮਾੜ੍ਹੇ ਅੰਨਸ਼ਰਾਂ ਤੇ ਠੱਲ ਪਾਉਣ ਲਈ ਇਹ ਮੁਹਿਮ ਵਿੱਡੀ ਗਈ ਹੈ, ਜਿਸ ਲਈ ਇਹ ਸਰਚ ਅਭਿਆਨ ਚਲਾਇਆ ਗਿਆ ਹੈ ਜਿਸ ਦੌਰਣ ਹਰ ਘਰ ਦੀ ਤਲਾਸੀ ਸਾਡੇ ਪੁਲੀਸ਼ ਅਧਿਕਾਰੀ ਲੈ ਰਹੇ ਹਨ ਸਾਨੂੰ ਉਮੀਦ ਹੈ ਕਿ ਸਾਨੂੰ ਇਸ ਤਲਾਸੀ ਅਭਿਆਨ ਵਿੱਚ ਵੱਡੀ ਸਫਲਤਾ ਹਾਸਿਲ ਹੋਵੇਗੀ , ਇਸ ਦੇ ਲਈ ਇਲਾਕਾ ਨਿਵਾਸੀਆਂ ਅਤੇ ਇਲਾਕੇ ਦੇ ਮੋਹਤਬਾਰਾਂ ਦੇ ਸਹਿਯੋਗ ਦੀ ਵੀ ਬੜ੍ਹੀ ਲੋੜ ਹੈ ਨਸ਼ੇ ਅਤੇ ਮਾੜੇ ਅੰਨਸਾਰਾਂ ਦੇ ਖਾਤਮੇਂ ਲਈ ਪੁਲੀਸ ਨੂੰ ਸਹਿਯੋਗ ਦੇਣਾ ਹਰ ਸ਼ਹਿਰੀ, ਇਲਾਕਾ ਨਿਵਾਸੀ ਅਤੇ ਇਲਾਕੇ ਦੇ ਮੋਹਤਬਾਰਾਂ ਵੀ ਫ਼ਰਜ਼ ਬਨਦਾ ਹੈ ਕਿ ਪੁਲੀਸ਼ ਦੀ ਮਦਦ ਕਰਣ ਤਾਕਿ ਮਾੜ੍ਹੇ ਅੰਨਸਰਾਂ ਦੇ ਵਿਰੂਧ ਚਲਾਈ ਗਈ ਮੁਹਿਮ ਨੂੰ ਸਫ਼ਲ ਬਨਾਇਆ ਜਾ ਸਕੇ, ਜੰਤਾਂ ਦਾ ਸਹਿਯੋਗ ਦੇ ਨਾਲ ਹੀ ਇਲਾਕੇ, ਸ਼ਹਿਰ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਨਾਇਆ ਜਾ ਸਕਦਾ ਹੈ।
ਨਸ਼ੇ ਦੇ ਵਿਰੂਧ ਚਲਾਈ ਗਈ ਮੁਹਿਮ ਦੇ ਤਹਿਤ ਹਾਉਸ਼ਿੰਗ ਬੋਰਡ ਕਲੌਣੀ ਰਣਜੀਤ ਐਵਨਿਉ ਵਿੱਖੇ ਪੁਲੀਸ਼ ਵਲੋਂ ਚਲਾਇਆ ਗਿਆ ਸਰਚ ਅਭਿਆਨ



