Skip to content
Independent perspectives. Global stories.
BREAKING

ਹੈਰੋਇਨ ਸਮੇਤ ਇੱਕ ਨੂੰ ਕੀਤਾ ਕਾਬੂ

Share this story

ਭਵਾਨੀਗੜ 10 ਮਈ (ਕ੍ਰਿਸ਼ਨ ਗਰਗ)- ਨਸ਼ਿਆਂ ਤਹਿਤ ਵਿੱਢੀ ਮੁਹਿੰਮ ਨੂੰ ਅੱਜ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋ 5 ਗ੍ਰਾਂਮ ਹੈਰੋਇਨ ਸਮੇਤ ਇੱਕ ਨੋਜਵਾਨ ਕਾਬੂ ਕੀਤਾ ਗਿਆ। ਸਹਾਇਕ ਥਾਂਣੇਦਾਰ ਪੁਲਿਸ ਚੌਕੀ ਕਾਲਾਝਾੜ ਸ: ਸਵਰਨ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਪਿੰਡ ਮੁਨਸ਼ੀਵਾਲਾ ਤੋ ਬਲਕਾਰ ਸਿੰਘ ਵਾਸੀ ਬਾਸੀਅਰਖ ਪਾਸੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਖਿਲਾਫ ਥਾਣਾਂ ਭਵਾਨੀਗੜ ਵਿਖੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

WRITTEN BY