Skip to content
Independent perspectives. Global stories.
BREAKING

ਰਾਮਪੁਰਾ ’ਚ ਪੁਲਿਸ ਨੇ ਕੀਤੀ ਚੈਕਿੰਗ ਤੇ ਫਲੈਗ ਮਾਰਚ

Share this story

image ਰਾਮਪੁਰਾ ਫੂਲ, 9 ਮਈ (ਕੁਲਜੀਤ ਸਿੰਘ ਢੀਂਗਰਾ)- ਡੀ.ਐਸ.ਪੀ. ਫੂਲ ਜਸਵਿੰਦਰ ਸਿੰਘ ਚਹਿਲ ਦੀ ਅਗਵਾਈ ਵਿਚ ਫੂਲ ਸਬ-ਡਵੀਜ਼ਨ ਦੀਆਂ ਵੱਖ-ਵੱਖ ਜਨਤਕ ਥਾਵਾਂ ਦ ਫਲੈਗ ਮਾਰਚ ਅਤ ਚੈਕਿੰਗ ਕੀਤੀ ਗਈ। ਥਾਣਾ ਸਿਟੀ ਰਾਮਪੁਰਾ ਦ ਐਸ.ਐਚ.ਓ ਕਮਲਜੀਤ ਸਿੰਘ ਦੀ ਟੀਮ ਤੋਂ ਇਲਾਵਾ ਸਪੈਸ਼ਲ ਟਾਸਕ ਫੋਰਸ, ਏ.ਟੀ.ਐਮ. ਅਤੇ ਡਾਗ ਸੁਕੈਅਡ ਦੀ ਟੀਮ ਨ ਸ਼ਹਿਰ ਦ ਰਲਵ ਸਟਸ਼ਨ ਬੱਸ ਸਟੈਂਡ ਭੀੜ ਭੜੱਕ ਵਾਲੀਆਂ ਜਗ੍ਹਾ ’ਤ ਸ਼ਹਿਰ ਦੀ ਸੁਰੱਖਿਆ ਨੂੰ ਮੱਦਨਜ਼ਰ ਰੱਖਦ ਹੋੲ ਵਿਸ਼ਸ਼ ਫਲੈਗ ਮਾਰਚ ਕੀਤਾ ਗਿਆ। ਇਸ ਤੋਂ ਇਲਾਵਾ ਬੱਸਾਂ ਦੀ ਚੈਕਿੰਗ ਵੀ ਕੀਤੀ ਗਈ। ਇਸ ਮੌਕ ਸਿਟੀ ਰਾਮਪੁਰਾ ਦ ਇੰਚਾਰਜ ਕਮਲਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਕਿ ਰਾਮਪੁਰਾ ਸ਼ਹਿਰ ਤੋਂ ਇਲਾਵਾ ਪਿੰਡ ਮਹਿਰਾਜ, ਫੂਲ ਅਤੇ ਵੱਖ-ਵੱਖ ਪਿੰਡਾਂ ਵਿਚ ਉਨਾਂ ਵੱਲੋਂ ਇਹ ਚੈਕਿੰਗ ਲੋਕਾਂ ਦ ਜਾਨ ਮਾਲ ਦ ਸਬੰਧ ਵਿਚ ਕੀਤੀ ਗਈ ਤਾਂ ਜੋ ਕਿਸ ਵੀ ਕਿਸਮ ਦੀ ਕੋਈ ਘਟਨਾ ਨਾ ਵਾਪਰ ਸਕ ਅਤ ਗਲਤ ਅਨਸਰਾਂ ’ਤੇ ਬਾਜ਼ ਅੱਖ ਰੱਖੀ ਜਾ ਰਹੀ ਹੈ।

WRITTEN BY