ਤਰਨ ਤਾਰਨ, 5 ਮਈ (ਆਹੂਵਾਲੀਆ, ਧਾਮੀ, ਖਾਰਾ)- ਅੱਜ ਦੋ ਟਰਾਂਸਪੋਟਰਾ ਦੇ ਕਰਿੰਦਿਆ ਵਿਚ ਬੱਸ ਸਟੈਡ ਅੰਮ੍ਰਿਤਸਰ ਵਿਖੇ ਛੋਟੀ ਜਿਹੀ ਤਕਰਾਰ ਤੋ ਸ਼ਰੇਆਮ ਫਾਇਰਿੰਗ ਤੇਜਧਾਰ ਹਥਿਆਰ ਅਨੇਕਾਂ ਗੋਲੀਆ ਧਿਰਾਂ ਨੇ ਚਲੀਆ। ਮਿਲੀ ਜਾਣਕਾਰੀ ਅਨੁਸਾਰ ਪਿਆਰ ਬੱਸ ਸਰਵਿਸ ਦੇ ਅੱਡਾ ਇੰਚਾਰਜ ਜਗੀਰ ਸਿੰਘ ਨੇ ਦੰਸਿਆ ਕਿ ਉਨ੍ਹਾਂ ਦੀ ਬੱਸ ਸਰਵਾਰੀਆ ਬਿਠਾ ਰਹੀ ਸੀ। ਕਿਉਕਿ ਉਨਾ ਦਾ ਟਾਈਮ ਸੀ ਬਾਬਾ ਬੁੱਢਾ ਸਾਹਿਬ ਬੱਸ ਸਰਵਿਸ ਦੇ ਕਰਿੰਦਿਆ ਨੇ ਹਥਿਆਰਾ ਤੇ ਬੰਦੂਕਾਂ ਲੈ ਕੇ ਬੱਸਾਂ ਤੇ ਮਾਰੀਆ ਦੋ ਬੱਸਾ ਤੋੜ ਦਿੱਤੀਆ ਉਨ੍ਹ ਨੇ ਫਿਰ ਸਾਰੇ ਕਰਿੰਦੇ ਵੀ ਆ ਗਏ ਤੇ ਬੱਸਾਂ ਦੀ ਭੱਨ ਤੋੜ ਸੁਰੂ ਹੋ ਗਏ ਤੇ ਫਿਰ ਆਹਮਣੇ ਸਾਹਮਣੇ ਗੋਲੀ ਚੱਲਣ ਲੱਗ ਪਈਆ, ਪੁਲਿਸ ਨੇ ਦੱਸਿਆ ਕਿ ਦੋਹਾਂ ਧਿਰਾਂ ਦੇ 3/3 ਵਿਅਕਤੀ ਬੁਰੀ ਤਰ੍ਹਾਂ ਫੱਟੜ ਹੋ ਗਏ ਹਨ। ਤੇ ਹਸਪਤਾਲ ’ਚ ਜੇਰੇ ਇਲਾਜ ਹਨ। ਦੋਹਾਂ ਧਿਰਾਂ ਤੇ ਪਰਚੇ ਦਰਜ ਕਰ ਲਏ ਗਏ ਕਾਫੀ ਸਾਰੇ ਕਹਿੰਦੇ ਦੋਹਾਂ ਧਿਰਾਂ ਦੇ ਗ੍ਰਿਫਤਾਰ ਕਰ ਲਏ ਹਨ, ਪੁਲਿਸ ਸੀ.ਸੀ.ਟੀ.ਵੀ.ਫੁਟਜ਼ ਵੀ ਖੰਗਾਲ ਜਾ ਰਹੀ ਹੈਸ਼।



