Skip to content
Independent perspectives. Global stories.
BREAKING

ਗੱਲਬਾਤ ’ਚ ਵੱਖਵਾਦੀਆਂ ਨੂੰ ਸ਼ਾਮਲ ਨਾ ਕਰਨ ਦੇ ਨਤੀਜੇ ਹੋਣਗੇ ਗੰਭੀਰ : ਫਾਰੂਕ

Share this story

image ਸ਼੍ਰੀਨਗਰ, 30 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਨੈਸ਼ਨਲ ਕਾਨਫਰੰਸ ਦੇ ਸ਼੍ਰੀਨਗਰ ਤੋਂ ਲੋਕ ਸਭਾ ਦੇ ਮੈਂਬਰ ਡਾ. ਫਾਰੂਕ ਅਬਦੁੱਲਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵਲੋਂ ਵੱਖਵਾਦੀ ਆਗੂਆਂ ਨਾਲ ਗੱਲਬਾਤ ਕਰਨ ਤੋਂ ਇਨਕਾਰ ਕੀਤੇ ਜਾਣ ਦੇ ਗੰਭੀਰ ਸਿੱਟੇ ਨਿਕਲਣਗੇ ਅਤੇ ਨਵੀਂ ਦਿੱਲੀ ਦੀ ਇਹ ਨੀਤੀ ਨੇੜਲੇ ਭਵਿੱਖ ਵਿਚ ਤਬਾਹਕੁੰਨ ਸਾਬਿਤ ਹੋਵੇਗੀ।ਉਨ੍ਹਾਂ ਇਕ ਬਿਆਨ ਵਿਚ ਕਿਹਾ ਕਿ ਮਹਿਬੂਬਾ ਦੀ ਮੋਦੀ ਨਾਲ ਬੈਠਕ ਤੋਂ ਦੋ ਦਿਨ ਬਾਅਦ ਨਵੀਂ ਦਿੱਲੀ ਵਲੋਂ ਇਸ ਤਰ੍ਹਾਂ ਦਾ ਰਵੱਈਆ ਅਪਣਾਉਣਾ ਭਾਰਤ ਸਰਕਾਰ ਦੀ ਗੈਰ-ਗੰਭੀਰਤਾ ਨੂੰ ਵਿਖਾਉਂਦਾ ਹੈ।

WRITTEN BY