Skip to content
Independent perspectives. Global stories.
BREAKING

ਮੋਦੀ ਨੇ ਮੈਲਕਮ ਨੂੰ ਮੈਟਰੋ ਦੀ ਸੈਰ ਕਰਵਾਈ

Share this story

image ਨਵੀਂ ਦਿ¤ਲੀ- 4 ਦਿਨਾ ਦੌਰੇ ‘ਤੇ ਭਾਰਤ ਆਏ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੂੰ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿ¤ਲੀ ਮੈਟਰੋ ਦੀ ਸੈਰ ਕਰਵਾਈ।ਜਾਣਕਾਰੀ ਅਨੁਸਾਰ ਟਰਨਬੁਲ ਆਪਣੇ ਭਾਰਤੀ ਹਮਅਹੁਦੇਦਾਰ ਮੋਦੀ ਨਾਲ ਦਿ¤ਲੀ ਦੇ ਮੰਡੀ ਹਾਊਸ ਮੈਟਰੋ ਸਟੇਸ਼ਨ ਪੁ¤ਜੇ ਹਨ। ਇਸ ਤੋਂ ਬਾਅਦ ਮੈਟਰੋ ‘ਚ ਬੈਠ ਕੇ ਮੈਲਕਮ ਟਰਨਬੁਲ ਨੇ ਮੋਦੀ ਨਾਲ ਸੈਲਫੀ ਵੀ ਲਈ। ਦੋਹਾਂ ਨੇਤਾਵਾਂ ਦੇ ਮੰਡੀ ਹਾਊਸ ਪੁ¤ਜਣ ‘ਤੇ ਲੋਕਾਂ ਨੇ ਮੋਦੀ-ਮੋਦੀ ਦੇ ਨਾਅਰੇ ਲਾਏ। ਸੁਰ¤ਖਿਆ ਦੇ ਲਿਹਾਜ ਨਾਲ ਮੈਟਰੋ ਸਟੇਸ਼ਨ ਨੂੰ ਖਾਲੀ ਕਰਵਾ ਲਿਆ ਗਿਆ ਸੀ। ਇਸ ਤੋਂ ਪਹਿਲਾਂ ਚਾਰ ਦਿਨਾ ਭਾਰਤ ਦੌਰੇ ‘ਤੇ ਆਏ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਦਾ ਰਾਸ਼ਟਰਪਤੀ ਭਵਨ ‘ਤੇ ਰਸਮੀ ਸਵਾਗਤ ਕੀਤਾ ਗਿਆ।

WRITTEN BY