Skip to content
Independent perspectives. Global stories.
BREAKING

ਛਾਪੇ ਮਾਰੀ ਕਰਨ ਗਈ ਪੁਲਿਸ ਦੇ ਗੱਲ ਪਏ!

Share this story

ਤਰਨ ਤਾਰਨ, 10 ਅਪ੍ਰੈਲ (ਆਹੂਲਵਾਲੀਆ, ਰਾਜਾ ਰਣਵੀਰ, ਧਾਮੀ)- ਨਸ਼ੇ ਦੇ ਖੇਪ ਦੀ ਸੂਚਨਾ ਮਿਲਣ ਤੇ ਐਸ.ਟੀ. ਐਫ.ਦੀ ਟੀਮ ਸਮਗਲਰ ਮਨਜੀਤ ਸਿੰਘ ਦੇ ਘਰ ਤੇ ਰੇਡ ਕੀਤੀ, ਜਿਸ ਦੀ ਸੂਚਨਾ ਮਿਲਣ ਤੇ ਮਨਜੀਤ ਸਿੰਘ ਤੇ ਦੋੜ ਗਿਆ ਪਰ ਉਸ ਦਾ ਪ੍ਰਵਾਰ ਪੁਲਿਸ ਦੇ ਗਲ ਪੈ ਗਿਆ। ਹੋਲਦਾਰ ਬਰਜਿੰਦਰ ਸਿੰਘ ਦੀ ਵਰਦੀ ਪਾੜ ਦਿੱਤੀ, ਪੁਲਿਸ ਨਾਲ ਝਗੜਾ ਕਰਨ ਦੇ ਦੋਸ਼ ’ਚ ਚਾਰ ਦੋਸ਼ੀਆ ਦੇ ਖਿਲਾਫ ਪਰਚਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ।

WRITTEN BY