Skip to content
Independent perspectives. Global stories.
BREAKING

ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ ਨਹਿਰੀ ਵਿਭਾਗ ਦੀ ਅਚਾਨਕ ਚੈਕਿੰਗ

Share this story

ਫਿਰੋਜ਼ਪੁਰ, 10 ਅਪ੍ਰੈਲ (ਗੁਰਬਚਨ ਸਿੰਘ ਸੋਨੂੰ)- ਜ਼ਿਲ੍ਹਾ ਫਿਰੋਜ਼ਪੁਰ ਦੇ ਨਹਿਰੀ ਵਿਭਾਗ ਦੇ ਦਫਤਰ ਦੀ ਵਿਜੀਲੈਸ ਵਿਭਾਗ ਦੀ ਟੀਮ ਨੇ ਅਚਾਨਕ ਚੈਕਿੰਗ ਕੀਤੀ ਅਤੇ ਇਹ ਚੈਕਿੰਗ 3 ਘੰਟੇ ਤ¤ਕ ਜਾਰੀ ਰਹੀ ਅਤੇ ਬਾਅਦ ਵਿ¤ਚ ਵਿ¤ਚ ਨਹਿਰੀ ਵਿਭਾਗ ਦਾ ਰਿਕਾਰਡ ਵੀ ਅਪਣੇ ਕਬਜੇ ਵਿ¤ਚ ਲੈ ਲਿਆਂ ਜਦ ਇਸ ਚੈਕਿੰਗ ਦੇ ਬਾਰੇ ਪ¤ਤਰਕਾਰਾਂ ਨੇ ਪੁਛਿਆ ਤਾਂ ਵਿਜੀਲੈਸ ਵਿਭਾਗ ਦੇ ਐਸ ਐਸ ਪੀ ਆਂਰ ਕੇ ਬਖਸ਼ੀ ਨੇ ਦ¤ਸਿਆ ਕਿ ਇਹ ਰੁਟੀਨ ਦੀ ਚੈਕਿੰਗ ਹੈ ਅਤੇ ਜੇਕਰ ਕੋਈ ਵੀ ਤਰੁਟੀ ਪਾਈ ਗਈ ਤਾ ਕਾਰਵਾਈ ਕੀਤੀ ਜਾਵੇਗੀ।

WRITTEN BY