ਨਾਭਾ, 8 ਅਪ੍ਰੈਲ (ਕਰਮਜੀਤ ਸੋਮਲ, ਪ੍ਰੇਮ ਵਧਵਾ)- ਅੱਜ ਨਾਭਾ ਦੇ ਸਰਕਟ ਹਾਊਸ ਵਿਖੇ ਭਰਵੇ ਸਮਾਰੋਹ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾ ਚੇਅਰਮੈਂਨ ਸਜੀਵ ਗਰਗ ਦੀ ਰਿਹਨੁਮਾਈ ਹੇਠ ਧਰਮਪਾਲ ਜਸੋ ਮਾਜਰਾ ਨੂੰ ਸੂਬਾ ਕੋ ਚੇਅਰਮੈਂਨ ਲਾ ਕੇ ਨਿਯੁਕਤੀ ਪਤੱਰ ਦਿਤੇ ਅਤੇ ਉਨ੍ਹਾ ਦੀ ਸ਼ਿਫਾਰਸ਼ ਤੇ ਨਾਭਾ ਤੋ ਇਕ ਟੀਮ ਦਾ ਗਠਨ ਕੀਤਾ ਗਿਆ ਜਿਸ ਵਿਚ ਧਰਮਿੰਦਰ ਕੁਮਾਰ, ਗੁਰਪ੍ਰੀਤ ਸਿੰਘ, ਸੁਨੀਲ ਕੁਮਾਰ, ਲਡੀ ਸਿੰਘ, ਅਵਤਾਰ ਸਿੰਘ, ਵਾਸ ਦੇਵ, ਪ੍ਰਵੀਨ ਗਰਗ ਨੂੰ ਵੱਖ ਵੱਖ ਅਹੁਦੇ ਦੇ ਕੇ ਨਵੀਂ ਟੀਮ ਦਾ ਗਠਨ ਕੀਤਾ ਇਸ ਮੌਕੇ ਉਨ੍ਹਾ ਨਾਲ ਪੰਜਾਬ ਵਾਈਸ ਚੇਅਰਮੈਂਨ ਸੰਦੀਪ ਜਿੰਦਲ, ਵਿਕਾਸ ਜਿੰਦਲ, ਵਿਕੀ ਬਿਸਨਪੂਰਾ, ਗੁਰਸੇਵਕ, ਨੱਤ ਚੇਅਰਮੈਂਨ ਹਲਕਾ ਸਤਰਾਣਾ ਹਾਜਰ ਸਨ ਉਥੇ ਪਹੁੰਚਣ ਤੇ ਜਿਥੇ ਜਸੋ ਮਾਜਰਾ ਜੀ ਨੇ ਸਾਰੀ ਟੀਮ ਦਾ ਸਨਮਾਨ ਕਰਕੇ ਜੀ ਆਇਆ ਕਿਹਾ ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਔਰਗੁਨਾਈ ਜੇਸ਼ਨ ਚੇਅਰਮੈਂਨ ਨੂੰ ਨਸ਼ਿਆਂ ਸਬੰਧੀ ਵੱਖ ਵੱਖ ਜਾਣਕਾਰੀਆਂ ਦਿੱਤੀਆਂ ਉਥੇ ਹੀ ਉਨ੍ਹਾ ਨੇ ਨਸ਼ਾ ਰੋਕਣ ਵਿਚ ਔਰਗੁਨਾਈ ਜੇਸ਼ਨ ਵੱਲੋਂ ਕੀਤੇ ਕੰਮਾਂ ਦੀ ਸਲਾਘਾ ਕੀਤੀ ਅਤੇ ਐੱਸ. ਐੱਚ. ਓ. ਕਰਮਜੀਤ ਸਿੰਘ ਸੋਹੀ ਸਿਟੀ ਇਚ: ਨੇ ਕਿਹਾ ਕਿ ਔਰਗੁਨਾਈ ਜੇਸ਼ਨ ਵੱਲੋਂ ਕੀਤੇ ਕੰਮਾਂ ਦੀ ਸੰਲਾਘਾ ਕਰਦਿਆਂ ਕਿਹਾ ਅੱਜ ਸਮੇਂ ਦੀ ਨਜਰੂਰਤ ਨੂੰ ਵੇਖਦਿਆ ਔਰਗੁਨਾਈ ਜੇਸ਼ਨ ਵੱਲੋਂ ਕੀਤੇ ਉਪਰਾਲੇ ਸਲਾਘਾ ਯੋਗ ਹਨ ਇਥੇ ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲਿਆ ਨੂੰ ਠਲ ਪਾਉਣ ਲਈ ਔਰਗੁਨਾਈ ਜੇਸ਼ਨ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ ਇਸ ਮੌਕੇ ਅਮਰਪਾਲ ਸਿਧੂ ,ਏ. ਐਸ਼. ਆਈ. ਹਰਭਜਨ ਸਿੰਘ ,ਬੀ. ਡੀ. ਪੀ. ਓ. ਸ਼ਵਿੰਦਰ ਸਿੰਘ , ਪੰਚਾਇਤ ਅਫਸਰ ਜਗਿੰਦਰ ਪਾਲ , ਏ. ਡੀ. ਸੀ. ਦਵਿੰਦਰ ਪਾਲ ਸਿੰਘ ਰਟੈਰ, ਭੀਮ , ਖਟੜਾ, ਰਜੇਸ਼ ਬਬਲਾ ਸਾਬਕਾ ਪ੍ਰਧਾਨ, ਰਾਮ ਸਿੰਘ, ਰਕੇਸ਼ ਸ਼ਰਮਾ, ਕੁਲਵੰਤ ਖੈਰਾ, ਨਿਟੂ ਸ਼ਰਮਾ, ਰਾਣਾ, ਡਾ. ਪੰਪੀ ਆਦਿ ਹਾਜ਼ਰ ਸਨ।
ਐਂਟੀ ਡਰਗ ਐਂਡ ਸੋਸ਼ਲ ਵੈਲਫੇਅਰ ਆਰਗੇਨਾਇਜੇਸ਼ਨ ਪੰਜਾਬ ਦੇ ਸੂਬਾ ਚੇਅਰਮੈਂਨ ਨੇ ਦਿਤੇ ਨਿਯੁਕਤੀ ਪੱਤਰ



