ਨਵੀਂ ਦਿੱਲੀ- ਸੰਸਦ ਵੱਲੋਂ ਅੱਜ ਜੀਐਸਟੀ ਬਿੱਲ ਨਾਲ ਜੁੜੀਆਂ 4 ਸੋਧਾਂ ਪਾਸ ਕਰਨ ਤੋਂ ਬਾਅਦ 1 ਜੁਲਾਈ ਤੋਂ ਦੇਸ਼ ਭਰ ਵਿੱਚ ਜੀਐਸਟੀ ਕਰ ਵਿਵਸਥਾ ਲਾਗੂ ਕਰਨ ਲਈ ਰਾਹ ਪੱਧਰਾ ਹੋ ਗਿਆ ਹੈ। ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਭਰੋਸਾ ਦਿੱਤਾ ਹੈ ਕਿ ਨਵੀਂ ਕਰ ਪ੍ਰਣਾਲੀ ਵਿੱਚ ਉਪਭੋਗਤਾ ਅਤੇ ਰਾਜਾਂ ਦੇ ਹਿੱਤ ਪੂਰੀ ਤਰ੍ਹਾਂ ਸੁਰੱਖਿਅਤ ਰੱਖੇ ਜਾਣਗੇ। ਖੇਤੀ ਉੱਪਰ ਇਹ ਟੈਕਸ ਨਹੀਂ ਲਾਇਆ ਜਾਵੇਗਾ।
ਜੀਐਸਟੀ ਲਈ ਰਾਹ ਪੱਧਰਾ



