Skip to content
Independent perspectives. Global stories.
BREAKING

ਸ. ਗੁਰਕੀਰਤ ਕਿਰਪਾਲ ਸਿੰਘ ਨੇ ਡੀ.ਆਈ.ਪੀ.ਆਰ ਵਜੋਂ ਸੰਭਾਲਿਆ ਚਾਰਜ

Share this story

image ਚੰਡੀਗੜ੍ਹ, 5 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਆਈ.ਏ.ਐੱਸ ਗੁਰਕੀਰਤ ਕਿਰਪਾਲ ਸਿੰਘ ਨੇ ਡਾਇਰੈਕਟਰ ਆਫ਼ ਪਬਲਿਕ ਰਿਲੇਸ਼ਨ (ਡੀ.ਆਈ.ਪੀ.ਆਰ) ਵਜੋਂ ਆਪਣਾ ਚਾਰਜ ਸੰਭਾਲ ਲਿਆ ਹੈ।ਉਹ ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਸ਼ੇਸ਼ ਪ੍ਰਿੰਸੀਪਲ ਸਕੱਤਰ ਵਜੋਂ ਵੀ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਡਿਫੈਂਸ ਸਰਵਿਸਜ਼ ਦੇ ਅਡੀਸ਼ਨਲ ਸੈਕਟਰੀ ਦਾ ਚਾਰਜ ਵੀ ਹੈ।

WRITTEN BY