Skip to content
Independent perspectives. Global stories.
BREAKING

ਸ਼ੋਭਾ ਯਾਤਰਾ ’ਚ ਟਰਾਲਾ ਬੇਕਾਬੂ, ਤਿੰਨ ਦੀ ਮੌਤ

Share this story

image ਜਲੰਧਰ, 4 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਜਲੰਧਰ ’ਚ ਰਾਮ-ਨੌਵੀਂ ਦੇ ਸਬੰਧ ’ਚ ਕ¤ਢੀ ਜਾ ਰਹੀ ਸ਼ੋਭਾ ਯਾਤਰਾ ਦੌਰਾਨ ਇੱਕ ਟਰੈਕਟਰ ਟਰਾਲੇ ਦੀਆਂ ਬਰੇਕਾਂ ਫ਼ੇਲ੍ਹ ਹੋਣ ਕਾਰਨ 3 ਸ਼ਰਧਾਲੂਆਂ ਦੀ ਮੌਤ ਹੋ ਗਈ ਜਦਕਿ 20 ਤੋਂ ਵ¤ਧ ਸ਼ਰਧਾਲੂ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ।

WRITTEN BY