Skip to content
Independent perspectives. Global stories.
BREAKING

ਜੀਂਦ ਵਿਖੇ ਭਾਖੜਾ ਨਹਿਰ ਦੀ ਸਫਾਈ ੌਦੌਰਾਨ ਮਿਲੀਆਂ 12 ਲਾਸ਼ਾਂ

Share this story

image ਜੀਂਦ, 2 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਨਰਵਾਨਾ ’ਚ ਭਾਖੜਾ ਦੀ ਸਿਰਸਾ ਬ੍ਰਾਂਚ ਨਹਿਰ ਨਿਕਲਦੀ ਹੈ, ਜਿਸ ’ਚ ਇਕ ਜਾਂ 2 ਨਹੀਂ ਸਗੋਂ 12 ਲਾਸ਼ਾਂ ਮਿਲੀਆਂ ਹਨ, ਜਿਸ ਨੂੰ ਦੇਖ ਕੇ ਅਤੇ ਸੁਣ ਕੇ ਸਾਰਿਆਂ ਦੀ ਰੂਹ ਕੰਬ ਗਈ ਹੈ।ਪਾਣੀ ਦੀ ਨਹਿਰ ਹੈ ਜਾਂ ਲਾਸ਼ਾਂ ਦੀ ਨਹਿਰ।ਆਖ਼ਰ ਇਹ ਲਾਸ਼ਾਂ ਕਿੱਥੋਂ ਆਈਆਂ ਹਨ ਅਤੇ ਕਿਸ ਦੀਆਂ ਹਨ ਇਹ ਪਤਾ ਨਹੀਂ ਚੱਲ ਸਕਿਆ ਹੈ।ਸਿਰਸਾ ਬ੍ਰਾਂਚ ਨਹਿਰ ਦੀ ਸਫਾਈ ਦਾ ਕੰਮ ਚੱਲ ਰਿਹਾ ਹੈ।ਇਸ ਦਾ ਪਾਣੀ ਲੈਵਲ ਘੱਟ ਕਰ ਦਿੱਤਾ ਗਿਆ ਹੈ ਅਤੇ ਜਦੋਂ ਪਾਣੀ ਘੱਟ ਹੋਇਆ ਤਾਂ ਦੇਖਿਆ ਕਿ ਇਸ ’ਚ ਲਾਸ਼ਾਂ ਪਈਆਂ ਹਨ।

WRITTEN BY