Skip to content
Independent perspectives. Global stories.
BREAKING

ਸੰਨਬੀਰ ਸਿੰਘ ਬਰਾੜ ਨੇ ਥਾਣਾ ਮਹਿਤਪੁਰ ’ਚ ਐਸ.ਐਚ.ਓ. ਦਾ ਚਾਰਜ ਸੰਭਾਲਿਆ

Share this story

image ਮਹਿਤਪੁਰ, 24 ਮਾਰਚ (ਅਸ਼ੋਕ ਚੌਹਾਨ)- ਅੱਜ ਥਾਣਾ ਮਹਿਤਪੁਰ ’ਚ ਬਤੌਰ ਐਸ.ਐਚ.ਓ. ਸੰਨਬੀਰ ਸਿੰਘ ਬਰਾਂੜ ਦਾ ਚਾਰਜ਼ ਸੰਭਾਲਿਆ। ਉਨ੍ਹਾਂ ਦੱਸਿਆ ਕਿ ਮੈ ਇਸ ਤੋ ਪਹਿਲਾ ਥਾਣਾ ਸ਼ਾਹਕੋਟ,ਸਦਰ ਥਾਣਾ ਜਲੰਧਰ ਅਤੇ ਸੁਲਤਾਨਪੁਰ ਲੋਧੀ ਵਿਖੇ ਆਪਣੀਆ ਸੇਵਾਵਾ ਨਿਭਾ ਚੁੱਕਾ ਹਾਂ। ਥਾਣੇ ਵਿੱਚ ਆਉਣ ਵਾਲੇ ਹਰੇਕ ਵਿਅਕਤੀ ਨੂੰ ਪੂਰਾ ਮਾਣ ਤੇ ਸਤਿਕਾਰ ਅਤੇ ਇੰਨਸਾਫ ਦਿੱਤਾ ਜਾਵੇਗਾ ਅਤੇ ਮਾੜੇ ਅਨਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਨਸ਼ਾ ਤਸਕਰਾ ਖਿਲਾਫ ਜੋ ਪੰਜਾਬ ਸਰਕਾਰ ਨੇ ਮੁਹਿਮ ਵਿੰਡੀ ਗਈ ਉਸ ਨੂੰ ਇੰਨਬਿਨ ਲਾਗੂ ਕੀਤੀ ਜਾਵੇਗਾ । ਸਕੂਲ ਅਤੇ ਕਾਲਜ ਦੇ ਟਾਇਮ ਪੁਲਸ ਪਾਰਟੀ ਦੀ ਗਸ਼ਤ ਵਧਾਈ ਜਾਵੇਗੀ ਅਤੇ ਟਰੈਫਿਕ ਨਿਯਮਾਂ ਦੀ ਉਲਘਣਾਂ ਕਰਨ  ਕਰਨ ਵਾਲਿਆ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਸਮੂਹ ਨਿਵਾਸੀਆ ਨੂੰ ਅਪੀਲ ਕੀਤੀ ਕਿ ਇਲਾਕੇ ਵਿੱਚ ਅਮਨ ਸ਼ਾਤੀ ਕਾਇਮ ਰੱਖਣ ਲਈ ਸਹਿਯੋਗ ਦੇਣ।

WRITTEN BY