Skip to content
Independent perspectives. Global stories.
BREAKING

ਜੀ.ਐਸ.ਟੀ. ਸਬੰਧੀ 4 ਬਿੱਲ ਅੱਜ ਹੋਣਗੇ ਪੇਸ਼

Share this story

ਨਵੀਂ ਦਿੱਲੀ- ਜੀ.ਐਸ.ਟੀ. ਨੂੰ ਜਲਦੀ ਹੀ ਲਾਗੂ ਕਰਨ ਲਈ ਸਰਕਾਰ ਅੱਜ ਸੰਸਦ ‘ਚ ਇਸ ਨਾਲ ਜੁੜੇ ਚਾਰ ਬਿੱਲ ਪੇਸ਼ ਕਰ ਸਕਦੀ ਹੈ। ਵਿੱਤ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਅੱਜ ਇਹ ਬਿੱਲ ‘ਤੇ ਸਰਕਾਰ ਅੱਗੇ ਪੇਸ਼ ਹੋ ਸਕਦਾ ਹੈ। ਵਿੱਤ ਮੰਤਰੀ ਅਰੁਣ ਜੇਟਲੀ ਅੱਜ ਇਸ ਮੁੱਦੇ ‘ਤੇ ਬੈਠਕ ਕਰਨਗੇ।ਮੇਘਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਹਫਤੇ ਦੀ ਸ਼ੁਰੂਆਤ ‘ਚ ਹੀ ਜੀ.ਐਸ.ਟੀ. ਨਾਲ ਜੁੜੇ ਚਾਰ ਬਿੱਲਾਂ ‘ਤੇ ਸੱਹਿਮਤੀ ਦੀ ਮੋਹਰ ਲਗਾ ਦਿੱਤੀ ਸੀ। ਸਰਕਾਰ ਇਕ ਜੁਲਾਈ ਤੋਂ ਹੀ ਜੀ.ਐਸ.ਟੀ. ਲਾਗੂ ਕਰਨਾ ਚਾਹੁੰਦੀ ਹੈ।

WRITTEN BY