Skip to content
Independent perspectives. Global stories.
BREAKING

ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਸਰਕਲ ਗੁਰਦਾਸਪੁਰ ਦੇ ਸਮੂਹ ਆਰ ਐਮ ਪੀਜ ਡਾਕਟਰਾਂ ਦੀ ਮੀਟਿੰਗ ਹੋਈ

Share this story

image ਕਾਦੀਆਂ, 21 ਮਾਰਚ (ਤਾਰੀ)- ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਰਜਿ ਪੰਜਾਬ ਸਰਕਲ ਗੁਰਦਾਸਪੁਰ ਦੇ ਸਮੂਹ ਆਰ ਐਮ ਪੀਜ ਡਾਕਟਰਾਂ ਦੀ ਮੀਟਿੰਗ ਗੁਰਦੁਆਰਾ ਛੋਟਾ ਘ¤ਲੂਘਾਰਾ ਹਰਚੋਵਾਲ ਵਿਖੇ ਸਰਕਲ ਪ੍ਰਧਾਨ ਡਾ. ਗੁਰਨੇਕ ਸਿੰਘ ਸਰਪੰਚ ਹਰਚੋਵਾਲ ਦੀ ਅਗਵਾਈ ਹੇਠ ਹੋਈ।  ਜਿਸ ਵਿਚ ਇ¤ਕ ਸੋ ਆਰ ਐਮ ਪੀਜ ਨੇ ਹਿ¤ਸਾ ਲਿਆ । ਇਸ ਮੋਕੇ ਤੇ ਬਲਪੂਰੀਆਂ ਨੇ ਕਿਹਾ ਕਿ ਪੰਜਾਬ ਵਿਚ ਦੋ ਲ¤ਖ ਆਰ ਐਮ ਪੀਜ ਡਾਕਟਰ ਹਨ । ਜਿਹਨਾਂ ਦੀ ਉਮਰ 45 ਤੋਂ 55 ਸਾਲ ਹੈ ਉਹ ਲੋਕ ਪੰਜਾਬ ਦੇ  ਗਰੀਬ ਲੋਕਾਂ ਦੇ ਮਸੀਹਾ ਹਨ ਜੋ ਦਿਨ ਰਾਤ ਗਰੀਬ  ਪਰਿਵਾਰਾਂ ਦੇ ਸੇਵਾ ਕਰ ਰਹੇ ਹਨ। ਇਸ ਮੋਕੇ ਤੇ ਡਾ ਬਲਪੁਰੀਆਂ ਨੇ ਆਰ ਐਮ ਪੀਜ ਨੁੰ ਆ ਰਹੀ ਚੁਣੋਤੀਆਂ ਦਾ ਸਾਹਮਣਾ ਕਰਨ ਦੇ ਲਈ ਇ¤ਕ ਪਲੇਟਫਾਰਮ ਤੇ ਜਮਾਂ ਹੋਣ ਦਾ ਆਹਵਾਨ ਕੀਤਾ। ਅਤੇ ਕਿਹਾ ਕਿ ਪੰਜਾਬ ਸਰਕਾਰ ਨੇ ਇਹਨਾਂ ਡਾਕਟਰਾਂ ਦੀ ਲਿਸਟਾਂ ਤਿਆਰ ਕਰਕੇ ਇਹਨਾਂ ਤੇ ਕੇਸ ਦਰਜ ਕਰਨਾ ਚਾਹੀਦੀ ਹੈ। ਬਲਪੂਰੀਆ ਨੇ ਪੰਜਾਬ ਸਰਕਾਰ ਤੋਂ 1965 ਤੋਂ ਬੰਦ ਪਈ ਆਰ ਐਮ ਪੀਜ ਦੀ ਰਜਿਸ਼ਟ੍ਰੇਸ਼ਨ ਨੁੰ ਖੋਲਣ ਅਤੇ ਦੂਸਰੇ ਸੂਬਿਆਂ ਤੋਂ ਮਾਨਤਾ ਪ੍ਰਾਪਤ ਆਰ ਐਮ ਪੀਜ ਦੇ ਪ੍ਰਮਾਣ ਪ¤ਤਰਾਂ ਨੂੰ ਪੰਜਾਬ ਵਿਚ ਮਾਨਤਾ ਦੇਣ ਦੀ ਮੰਗ ਕੀਤੀ।  ਇਹ ਮਾਮਲਾ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਦੇ ਕੋਲ ਲਟਕਾ ਪਿਆ ਹੈ ਜਿਸਦਾ ਸਮਾਧਾਨ ਹੋਣਾ ਚਾਹੀਦਾ ਹੈ। ਇਸ ਮੋਕੇ ਤੇ ਡਾਕਟਰ ਭੁਪਿੰਦਰ ਗਿ¤ਲ, ਅਵਤਾਰ ਸਿੰਘ, ਗੁਰਮੇਜ ਸਿੰਘ, ਦਿਲਬਾਗ ਸਿੰਘ, ਰਛਪਾਲ ਸਿੰਘ, ਬਲਦੇਵ ਸਿੰਘ ਮਠੋਲਾ, ਸੰਤੋਖ ਸਿੰਘ ਲੀਲ ਕਲਾ, ਭੁਪਿੰਦਰ ਸਿੰਘ ਬਸਰਾਵਾਂ, ਸਤਨਾਮ ਸਿੰਘ ਕੰਡੀਲਾ, ਰਵਿੰਦਰ ਸਿੰਘ ਮਠੋਲਾ, ਦਲਬੀਰ ਸਿੰਘ ਕੋਟ ਟੋਡਰ ਮ¤ਲ, ਸੁਖਬੀਰ ਸਿੰਘ, ਹਰਦਿਆਲ ਸਿੰਘ ਭੈਣੀ ਬਾਂਗਰ ਸਮੇਤ ਇਲਾਕੇ ਦੇ ਲਗਭਗ ਸਾਰੇ ਆਰ ਐਮ ਪੀਜ ਸ਼ਾਮਿਲ ਸਨ।

WRITTEN BY