Skip to content
Independent perspectives. Global stories.
BREAKING

ਆਰਥਿਕ ਪ੍ਰੇਸਾਨੀ ਕਾਰਣ ਪਿਥੋ ਦੀ ਔਰਤ ਨੇ ਲਿਆ ਫਾਹਾ

Share this story

ਰਾਮਪੁਰਾ ਫੂਲ, 20 ਮਾਰਚ (ਮਨਪ੍ਰੀਤ ਸਿੰਘ ਗਿੱਲ)- ਨੇੜਲੇ ਪਿੰਡ ਪਿਥੋ ਵਿਖੇ ਇੱਕ ਔਰਤ ਵੱਲੋਂ ਫਾਹਾ ਲੈ ਕਿ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆਂ। ਮਿਲੀ ਸੂਚਨਾ ਮੁਤਾਬਕ ਜਸਵੰਤ ਕੌਰ ਪਤਨੀ ਮਲਕੀਤ ਸਿੰਘ ਵਾਸੀ ਪਿਥੋ ਨੇ ਆਰਥਿਕ ਪ੍ਰੇਸਾਨੀ ਕਾਰਣ ਅੱਜ ਦੁਪਿਹਰ ਬਾਅਦ ਫਾਹਾ ਲੈ ਲੈਤਾ। ਜਦ ਘਰ ਦੀਆਂ ਨੂੰ ਇਸ ਦਾ ਪੱਤਾ ਲੱਗਾ ਤਾਂ ਔਰਤ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਉਕਤ ਨੂੰ ਮ੍ਰਿਤਕ ਪਾਈਆਂ ਗਿਆ। ਔਰਤ ਆਪਣੇ ਪਿਛੇ ਪਤੀ ਸਮੇਤ 2 ਲੜਕੇ ਅਤੇ ਇੱਕ ਲੜਕੀ ਨੂੰ ਛੱਡ ਗਈ।  ਸਦਰ ਥਾਣਾ ਗਿਲ ਕਲਾਂ ਦੇ ਏ.ਐੱਸ.ਆਈ. ਜਗਦੇਵ ਸਿੰਘ ਮੁਤਾਬਿਕ ਪੜਤਾਲ ਕਰਨ ਤੇ ਕਾਰਵਾਈ ਕੀਤੀ ਜਾਵੇਗੀ।ਪ੍ਰਧਾਨ ਮੰਤਰੀ ਨਾਲ ਮੁੱਖ ਮੰਤਰੀ ਦੀ ਪਲੇਠੀ ਮੁਲਾਕਾਤ ਅੱਜ

WRITTEN BY