Skip to content
Independent perspectives. Global stories.
BREAKING

ਮਲਿਕ ਵੱਲੋਂ ਸਰਕਾਰ ਦੇ ਦਾਅਵੇ ਦਾ ਖੰਡਨ

Share this story

image ਰੋਹਤਕ- ਆਲ ਇੰਡੀਆ ਜੱਟ ਆਰਕਸ਼ਣ ਸੰਘਰਸ਼ ਸਮਿਤੀ ਨੇ ਦੋਸ਼ ਲਾਇਆ ਹੈ ਕਿ ਹਰਿਆਣਾ ਸਰਕਾਰ ਜਾਟ ਅੰਦੋਲਨ ਵਿਰੁੱਧ ਸਾਜ਼ਿਸ਼ ਰਚ ਰਹੀ ਹੈ ਅਤੇ ਲੋਕਾਂ ਨੂੰ ਗੁੰਮਰਾਹ ਕਰਕੇ ਰਾਖਵੇਂਕਰਨ ਲਈ ਜਾਟ ਭਾਈਚਾਰੇ ਦੇ ਅੰਦੋਲਨ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ। ਸ਼ੁੱਕਰਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸਮਿਤੀ ਦੇ ਲੀਡਰ ਸ੍ਰੀ ਯਸ਼ਪਾਲ ਮਲਿਕ ਨੇ ਐਲਾਨ ਕੀਤਾ ਕਿ ਜਾਟ ਭਾਈਚਾਰੇ ਵੱਲੋਂ ਦਿੱਤੇ ਜਾ ਰਹੇ ਧਰਨੇ ਜਾਰੀ ਰਹਿਣਗੇ ਅਤੇ 20 ਮਾਰਚ ਨੂੰ ਸੰਸਦ ਦੇ ਘਿਰਾਓ ਪ੍ਰੋਗਰਾਮ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ।

WRITTEN BY