Skip to content
Independent perspectives. Global stories.
BREAKING

ਪਾਰਟੀ ਦੀ ਜਿੱਤ ਸਬੰਧੀ ਗਿੱਦੜਬਾਹਾ ਦੇ ਕਾਂਗਰਸੀ ਵਰਕਰਾਂ ’ਚ ਭਾਰੀ ਖੁਸ਼ੀ ਦਾ ਮਾਹੌਲ

Share this story

image ਗਿ¤ਦੜਬਾਹਾ, 12 ਮਾਰਚ (ਰਾਜਿੰਦਰ ਵਧਵਾ)- ਪੰਜਾਬ ਦੇ ਚੋਣ ਨਤੀਜੇ ਆਉਦਿਆ ਹੀ ਕਾਂਗਰਸ ਪਾਰਟੀ ਦੇ ਵਰਕਰਾ ਚੋ ਭਾਰੀ ਖੁਸੀ ਦੇਖਣ ਨੂੰ ਮਿਲੀ ਜਿਸ ਦੀ ਮਿਸਾਲ ਹ¤ਲਕਾ ਗਿ¤ਦੜਬਾਹਾ ਤੋ ਕਾਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਲਗਾਤਾਰ ਦੂਸਰੀ ਵਾਰ ਹੋਈ ਜਿ¤ਤ ਅਤੇ ਹ¤ਲਕਾ ਬਠਿੰਡਾ ਸ਼ਹਿਰੀ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਸ ਮਨਪ੍ਰੀਤ ਸਿੰਘ ਬਾਦਲ ਦੀ ਹੋਈ ਜਿ¤ਤ ਦੀ ਖੁਸੀ ਚੋ ਉਨਾ ਦੇ ਸਮਰਥਕ ਮੰਡੀ ਗਿ¤ਦੜਬਾਹਾ ਦੇ ਵਾਰਡ ਨੰ 7 ਦੇ ਐਮ ਸੀ ਬਿ¤ਟੂ ਗਾਧੀ ਅਤੇ ਉਨਾ ਦੀ ਧਰਮਪਤਨੀ ਚਾਦਨੀ ਗਾਧੀ ਵ¤ਲੋ ਆਪਣੇ ਸਮਰਥਕਾ ਨਾਲ ਮਿਲਕੇ ਲੰਡੂ ਵ¤ਡਕੇ ਅਤੇ ਪਟਾਕੇ ਚਲਾਕੇ ਬੜੀ ਖੁਸੀ ਮਨਾਈ ਗਈ ਇਸ ਮੋਕੇ ਤੇ ਪਤਰਕਾਰ ਨਾਲ ਗਲਬਾਤ ਕਰਦਿਆ ਉਨਾ ਦ¤ਸਿਆ ਕੀ ਕਾਗਰਸ਼ ਪਾਰਟੀ ਦੀ ਪੰਜਾਬ ਚੋ ਹੋਈ ਭਾਰੀ ਜਿ¤ਤ ਨੇ ਇਹੇ ਸਾਬਤ ਕਰ ਦਿ¤ਤਾ ਹੈ ਕੀ ਪੰਜਾਬ ਦੇ ਲੋਕ ਖਾਸ ਕਰਕੇ ਗਿ¤ਦੜਬਾਹਾ ਦੇ ਲੋਕਾ ਨਾ ਜੋ ਧ¤ਕੇਸਾਹੀ ਇਨਾ ਅਕਾਲੀ ਦਲ ਦੇ ਗੁੰਡਿਆ ਨੇ ਨਗਰ ਕੋਸਲ ਚੋਣਾ ਸਮੇ ਜੋ ਗੁੰਡਾ ਗਰਦੀ ਕੀਤੀ ਸੀ ਉਸ ਦਾ ਮੁੰਹ ਤੋੜ ਜਬਾਬ ਇਨਾ ਚੋਣਾ ਵਿਚ ਉਨਾ ਲੋਕਾ ਨੂੰ ਦਿ¤ਤਾ ਹੈ ਜਿਨਾ ਨੇ ਨਗਰ ਕੋਸਲ ਚੋਣਾ ਵਾਲੇ ਦਿਨ ਬੁ¤ਥਾ ਦੇ ਕਬਜੇ ਕਰਕੇ ਆਪਣੀ ਗੁੰਡਾ ਗਰਦੀ ਦਿਖਾਈ ਸੀ ਉਸ ਦਾ ਜਬਾਬ ਮੰਡੀ ਦੇ ਲੋਕਾ ਨੇ ਹੁਣ ਦੇ ਦਿ¤ਤਾ ਹੈ ਉਨਾ ਇਸ ਮੋਕੇ ਤੇ ਇਸ ਹ¤ਲਕੇ ਤੋ ਕਾਗਰਸ਼ ਪਾਰਟੀ ਉਮੀਦਵਾਰ ਰਾਜਾ ਵੜਿੰਗ ਨੂੰ ਉਨਾ ਦੀ ਹੋਈ ਭਾਰੀ  ਜਿ¤ਤ ਦੀ ਵਧਾਈ ਦਿ¤ਤੀ ਹੈ ਉ¤ਥੇ ਹੀ ਮੰਡੀ ਗਿ¤ਦੜਬਾਹਾ ਦੇ ਲੋਕਾ ਦਾ ਵੀ ਧਨਵਾਦ ਕੀਤਾ ਹੈ ਇਸ ਮੋਕੇ ਤੇ ਕੈਲਾਸ ਸਰਮਾ ਅਤੇ  ਭਾਰੀ ਮਾਤਰਾ ਵਿਚ ਵਰਕਰ ਵੀ ਹਾਜਰ ਸਨ

WRITTEN BY