ਬਠਿੰਡਾ, 12 ਮਾਰਚ (ਸੁਖਵਿੰਦਰ ਸਰਾਂ, ਪਵਨ ਕੁਮਾਰ)- ਬੇਸ਼¤ਕ ਵਿਧਾਨ ਸਭਾ 2017 ਦੀਆਂ ਚੋਣਾਂ ਵਿ¤ਚ ਉਮੀਦ ਦੇ ਮੁਤਾਬਕ ਜਿ¤ਤ ਪ੍ਰਾਪਤ ਨਹੀਂ ਹੋਈ ਪ੍ਰਤੂੰ ਆਮ ਆਦਮੀ ਪਾਰਟੀ ਨੇ ਪੰਜਾਬ ਵਿ¤ਚ 20 ਸੀਟਾਂ ਜਿ¤ਤਕੇ ਜਬਰਦਸਤ ਦਸਤਕ ਦਿ¤ਤੀ ਹੈ।ਆਮ ਆਦਮੀ ਪਾਰਟੀ ਨੂੰ 20 ਵਿਧਾਇਕ ਅਤੇ 5 ਸਾਲ ਦਾ ਸਮਾਂ ਮਿਲਿਆ ਹੈ । ਜਿੰਨਾਂ ਜਰੂਰੀ ਮੌਜੂਦਾ ਸਰਕਾਰ ਨੂੰ ਲੋਕਾਂ ਦੇ ਹ¤ਕਾਂ ਪਹਿਰਾਂ ਦੇਣਾ ਬਣਦਾ ਹੈ ਉਸ ਤੋਂ ਵ¤ਧ ਕਿਤੇ ਜਰੂਰੀ ਹੁੰਦਾ ਲੋਕਾਂ ਦੀ ਅਵਾਜ ਸਰਕਾਰ ਤ¤ਕ ਪਹੁੰਚਾਉਣਾ । ਆਮ ਆਦਮੀ ਪਾਰਟੀ ਵਿ¤ਚ ਜਿ¤ਤ ਪ੍ਰਾਪਤ ਕਰ ਚੁ¤ਕੀਆਂ ਮਾਈ ਭਾਗੋ ਦੀਆਂ ਵਾਰਸਾਂ ਮਹਿਲਾ ਵਿੰਗ ਪ੍ਰਧਾਨ ਪ੍ਰੋ: ਬਲਜਿੰਦਰ ਕੌਰ ਜੇਤੂ ਹਲਕਾ ਤਲਵੰਡੀ ਸਾਬੋ ਪ੍ਰੋ : ਰੁਪਿੰਦਰ ਕੌਰ ਰੂਬੀ ਜੇਤੂ ਹਲਕਾ ਬਠਿੰਡਾ ਦਿਹਾਤੀ ਅਤੇ ਬੀਬੀ ਸਰਬਜੀਤ ਕੌਰ ਜੇਤੂ ਹਲਕਾ ਜਗਰਾਉਂ ਹੁਣ ਲੋਕਾਂ ਦੀ ਅਵਾਜ ਨੂੰ ਵਿਰੋਧੀ ਧਿਰ ਵਜੋਂ ਸਰਕਾਰ ਤ¤ਕ ਪਹੁੰਚਾਉਣ ਦਾ ਰੋਲ ਅਦਾ ਕਰਨਗੀਆਂ ।
ਲੋਕਾਂ ਦੀ ਆਵਾਜ਼ ਨੂੰ ਵਿਰੋਧੀ ਧਿਰ ਵਜੋਂ ਚੁ¤ਕਣਗੀਆਂ ਮਾਈ ਭਾਗੋ ਦੀਆਂ ਵਾਰਸਾਂ



