Skip to content
Independent perspectives. Global stories.
BREAKING

ਬਾਬਰੀ ਮਸਜਿਦ ਦਾ ਕੇਸ ਚੱਲੇਗਾ

Share this story

ਨਵੀਂ ਦਿੱਲੀ, 6 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਆਯੁਧਿਆ ਵਿੱਚ ਬਾਬਰੀ ਮਸਜਿਦ ਢਾਏ ਜਾਣ ਸਬੰਧੀ ਲਾਲ ਕ੍ਰਿਸ਼ਨ ਅਡਵਾਨੀ ਸਮੇਤ 13 ਭਾਜਪਾ ਅਤੇ ਵੀਐਚਪੀ ਨੇਤਾਵਾਂ ਖਿਲਾਫ ਅਪਰਾਧਕ ਸਾਜ਼ਿਸ਼ ਰਚਨ ਦਾ ਕੇਸ ਫਿਰ ਚੱਲ ਸਕਦਾ ਹੈ। ਸੁਪਰੀਮ ਕੋਰਟ ਨੇ ਕੇਸ ਦੀ ਸੁਣਵਾਈ ਦੌਰਾਨ ਇਹ ਸੰਕੇਤ ਦਿੱਤੇ ਹਨ। ਹੁਕਮ 22 ਮਾਰਚ ਨੂੰ ਸੁਣਾਏ ਜਾਣਗੇ।

WRITTEN BY