Skip to content
Independent perspectives. Global stories.
BREAKING

ਖੂਨ ਦੀਆਂ ਨਦੀਆਂ ਬਹਾਅ ਦੇਵਾਂਗੇ: ਆਈਐਸ ਵੱਲੋਂ ਚੀਨ ਨੂੰ ਧਮਕੀ

Share this story

ਬੀਜਿੰਗ- ਆਈਐਸ ਵਿੱਚ ਸ਼ਾਮਿਲ ਹੋ ਚੁੱਕੇ ਉਈਗਰ ਅੱਤਵਾਦੀਆਂ ਨੇ ਚੀਨ ਵਾਪਿਸ ਪਰਤਣ ਦਾ ਐਲਾਨ ਕੀਤਾ ਹੈ। ਨਾਲ ਹੀ ਉਨ੍ਹਾਂ ਧਮਕੀ ਦਿੱਤੀ ਹੈ ਕਿ ਉਹ ਚੀਨ ਵਿੱਚ ਖੂਨ ਦੀਆਂ ਨਦੀਆਂ ਬਹਾ ਦੇਣਗੇ। ਉਈਗਰ ਚੀਨ ਦੀ ਇੱਕ ਘੱਟ ਗਿਣਤੀ ਮੁਸਲਿਮ ਕਮਿਊਨਿਟੀਆਂ ’ਚੋਂ ਹੈ। ਇਸ ਭਾਈਚਾਰੇ ਦੇ ਕਈ ਨੌਜਵਾਨ ਚੀਨੀ ਅੱਤਿਆਚਾਰਾਂ ਤੋਂ ਤੰਗ ਆ ਕੇ ਆਈਐਸ ਵਿੱਚ ਸ਼ਾਮਿਲ ਹੋ ਗਏ ਹਨ। ਵੈਸਟਨ ਇਰਾਕ ਵਿੱਚ ਮੌਜੂਦ ਆਈਐਸ ਦੀ ਇੱਕ ਡਵੀਜ਼ਨ ਨੇ ਅੱਧੇ ਘੰਟੇ ਦਾ ਵੀਡੀਓ ਜਾਰੀ ਕੀਤਾ ਹੈ ਜਿਸ ਵਿੱਚ ਚੀਨ ਦੇ ਉਈਗਰ ਅੱਤਵਾਦੀ ਨਜ਼ਰ ਆ ਰਹੇ ਹਨ।

WRITTEN BY