Skip to content
Independent perspectives. Global stories.
BREAKING

ਕਸ਼ਮੀਰ ਵਿਚ ਹਾਲਾਤ ਨਾਜ਼ੁਕ ਪਰ ਪਹਿਲਾਂ ਨਾਲੋਂ ਚੰਗੇ : ਪ੍ਰਸਾਦ

Share this story

ਨਵੀਂ ਦਿੱਲੀ, 27 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਸੀ. ਆਰ. ਪੀ. ਐੱਫ. ਦੇ ਅਹੁਦਾ ਛੱਡ ਰਹੇ ਮੁਖੀ ਦੁਰਗਾ ਪ੍ਰਸਾਦ ਨੇ ਕਿਹਾ ਹੈ ਕਿ ਕਸ਼ਮੀਰ ਵਿਚ ਹਾਲਾਤ ਨਾਜ਼ੁਕ ਜ਼ਰੂਰ ਹਨ ਪਰ ਪਹਿਲਾਂ ਦੀ ਤੁਲਨਾ ਵਿਚ ਉਨ੍ਹਾਂ ‘ਚ ਚੌਖਾ ਸੁਧਾਰ ਹੋਇਆ ਹੈ। ਸੋਮਵਾਰ ਇਥੇ ਆਪਣੇ ਵਿਦਾਇਗੀ ਸਮਾਰੋਹ ਦੇ ਮੌਕੇ ‘ਤੇ ਕਸ਼ਮੀਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਵਿਚ ਪਥਰਾਅ ਦੀਆਂ ਘਟਨਾਵਾਂ ਹੁਣ ਵੀ ਹੋ ਰਹੀਆਂ ਹਨ ਪਰ ਉਨ੍ਹਾਂ ਵਿਚ ਕਮੀ ਆਈ ਹੈ।

WRITTEN BY