Skip to content
Independent perspectives. Global stories.
BREAKING

ਵਿੱਤ ਮੰਤਰੀ ਅਰੁਣ ਜੇਤਲੀ 5 ਰੋਜ਼ਾ ਬ੍ਰਿਟੇਨ ਦੌਰੇ ’ਤੇ

Share this story

ਨਵੀਂ ਦਿੱਲੀ, 24 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਵਿ¤ਤ ਮੰਤਰੀ ਅ    ਰੁਣ ਜੇਤਲੀ ਸ਼ੁ¤ਕਰਵਾਰ ਬ੍ਰਿਟੇਨ ਲਈ ਪੰਜ ਦਿਨਾਂ ਯਾਤਰਾ ਲਈ ਗਏ ਹਨ ਅਤੇ ਇਸ ਦੌਰਾਨ ਉਹ ਲੰਡਨ ‘ਚ ਕਈ ਪ੍ਰੋਗਰਾਮਾਂ ‘ਚ ਹਿ¤ਸਾ ਲੈਣ ਦੇ ਨਾਲ ਕਈ ਮੁ¤ਖ ਕੰਪਨੀਆਂ ਕਾਰਜਕਾਰੀ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਅਰੁਣ ਜੇਤਲੀ 25 ਫਰਵਰੀ ਨੂੰ ਲੰਡਨ ਸਕੂਲ ਆਫ ਇਕਨਾਮਿਕਸ ‘ਚ ‘ਬਦਲਦਾ ਭਾਰਤ: ਅਗਲੇ ਦਹਾਕੇ ਲਈ ਵਿਜ਼ਨ‘ ਵਿਸ਼ੇ ‘ਤੇ ਆਯੋਜਿਤ ਇ¤ਕ ਪ੍ਰੋਗਰਾਮ ਨੂੰ ਸੰਬੋਧਿਤ ਕਰਾਂਗੇ। 26 ਭਾਰਤੀ ਹਾਈ-ਕਮਿਸ਼ਨਰ ਵ¤ਲੋਂ ਆਯੋਜਿਤ ਸਵਾਗਤ ਸਮਾਰੋਹ ‘ਚ ਹਿ¤ਸਾ ਲੈਣਗੇ। ਇਸ ਤੋਂ ਅਗਲੇ ਦਿਨ ਭਾਵ 27 ਫਰਵਰੀ ਨੂੰ ਉਹ ਲੰਡਨ ਸਟਾਕ ਐਕਸਚੇਜ਼ ਦੇ ਬਜ਼ਾਰ ਉਦਘਾਟਨ ਸਮਾਰੋਹ ‘ਚ ਹਿ¤ਸਾ ਲੈਣਦੇ। ਇ¤ਥੇ ਉਹ ਮੁ¤ਖ ਨਿਵੇਸ਼ਕਾਂ ਨਾਲ ਬੈਠਕ ਕਰਨੇ। ਇਸ ਤੋਂ ਬਾਅਦ ਅਰੁਣ ਜੇਤਲੀ ਬ੍ਰਿਟੇਨ-ਭਾਰਤ ਵਪਾਰ ਪਰਿਸ਼ਦ ਦੇ 100 ਤੋਂ ਜ਼ਿਆਦਾ ਮੈਂਬਰਾਂ ਨਾਲ ਮੁਲਾਕਾਤ ਕਰਨਗੇ। ਇਸ ਦਿਨ ਸ਼ਾਮ ਨੂੰ ਬ੍ਰਿਟੇਨ ਦੀ ਮਹਾਰਾਣੀ ਵ¤ਲੋਂ ਬਕਿੰਘਮ ਪੈਲੇਸ ‘ਚ ਆਯੋਜਿਤ ਸਵਾਗਤ ਸਮਾਰੋਹ ‘ਚ ਵੀ ਉਹ ਹਿ¤ਸਾ ਲੈਣਗੇ।

WRITTEN BY