Skip to content
Independent perspectives. Global stories.
BREAKING

ਗੋਰਖਾਲੈਂਡ ‘ਤੇ ਅੱਗ ਨਾਲ ਖੇਡ ਰਹੀ ਹੈ ਮਮਤਾ : ਮਾਕਪਾ

Share this story

ਨਵੀਂ ਦਿੱਲੀ, 19 ਅਗਸਤ (ਪੀ.ਟੀ.)-ਗੋਰਖਾਲੈਂਡ ਮੁੱਦੇ ਨੂੰ ਸਮਝਣ ਦੀ ਮਮਤਾ ਬੈਨਰਜੀ ਦੀ ਸਮਰੱਥਾ ‘ਤੇ ਸਵਾਲ ਚੁੱਕਦੇ ਹੋਏ ਮਾਕਪਾ ਨੇ ਸੋਮਵਾਰ ਨੂੰ ਕਿਹਾ ਕਿ ਪੱਛਮੀਂ ਬੰਗਾਲ ਦੀ ਮੁੱਖ ਮੰਤਰੀ ਜਿਸ ਤਰ੍ਹਾਂ ਨਾਲ ਇਸ ਮੁੱਦੇ ਨਾਲ ਨਿੱਬੜ ਰਹੀ ਹਨ, ਉਹ ‘ਅੱਗ ਨਾਲ ਖੇਡ’ ਰਹੀ ਹਨ ਤੇ ਦਾਅਵਾ ਕੀਤਾ ਕਿ ਉਹ ਰਾਜ ਦੇ ਸਮੱਸਿਆ ਗ੍ਰਸਤ ਖੇਤਰ ਦੀ ਜ਼ਮੀਨੀ ਹਕੀਕਤ ਨੂੰ ਸਮਝਣ ‘ਚ ਅਸਮਰਥ ਹਨ। ਮਾਕਪਾ ਦੇ ਨੇਤਾ ਸੂਰਜ ਕਾਂਤ ਮਿਸ਼ਰਾ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਉਹ ਜੰਗਲਮਹਿਲ ਤੇ ਪਹਾੜ ਸਬੰਧੀ ਖੇਤਰਾਂ (ਉੱਤਰੀ ਬੰਗਾਲ) ਦੇ ‘ਚ ਅੰਤਰ ਤੇ ਜ਼ਮੀਨੀ ਹਕੀਕਤ ਨੂੰ ਸਮਝਣ ‘ਚ ਅਸਮਰਥ ਹਨ।

WRITTEN BY