Skip to content
Independent perspectives. Global stories.
BREAKING

ਕਿਥੇ-ਕਿਥੇ ਬਣਾਏ ਗਏ ਹਨ ਰਾਹਤ ਕੈਂਪ?

Share this story

ਜ਼ਿਲ੍ਹੇ ਵਿੱਚ ਸਤਲੁਜ ਦਰਿਆ ਦਾ 61 ਕਿਲੋਮੀਟਰ ਲੰਮਾ ਵਹਾਅ ਹੈ ਤੇ ਇਸ ਦੀ ਮਾਰ ਹੇਠ 77 ਪਿੰਡ ਆਉਂਦੇ ਹਨ। ਇਨਾਂ ਪਿੰਡਾਂ ਚ’ ਵਸੇ ਲੋਕਾਂ ਨੂੰ ਹੰਗਾਮੀ ਹਲਾਤਾਂ ਵਿੱਚ ਸੁਰਖਿਅਤ ਥਾਵਾਂ ਤੇ ਪਹੁੰਚਾਉਣ ਲਈ ਜਿਲੇ ਵਿੱਚ 13 ਰਾਹਤ ਕੈਂਪ ਬਣਾਏ ਗਏ ਹਨ। ਇਨ੍ਹਾਂ ਰਾਹਤ ਕੈਂਪਾਂ ਵਿੱਚ ਨਵਾਂਸ਼ਹਿਰ ਸਬ ਡਵੀਜ਼ਨ ਵਿੱਚ ਬੀ.ਡੀ.ਪੀ.ਓ. ਦਫ਼ਤਰ ਔੜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਜੀਦਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਰਟਾ ਕਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਰਾਹੋਂ, ਸਰਕਾਰੀ ਐਕਲੀਮੈਂਟਰੀ ਸਕੂਲ ਮੁੱਹਲਾ ਪਾਠਕਾਂ ਰਾਹੋਂ, ਸਰਕਾਰੀ ਪ੍ਰਾਇਮਰੀ ਸਕੂਲ ਜਲਵਾਹਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰ ਬਾਗ ਅਤੇ ਮੁਢਲਾ ਸਿਹਤ ਕੇਂਦਰ ਮੁਜ਼ੱਫਰਪੁਰ ਜਦਕਿ ਬਲਾਚੌਰ ਸਬ ਡਵੀਜ਼ਨ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਫ਼ਤਿਹਪੁਰ, ਸਰਕਾਰੀ ਐਲੀਮੈਂਟਰੀ ਸਕੂਲ ਮੁੱਤੋਂ, ਸਰਕਾਰੀ ਹਾਈ ਸਕੂਲ ਗਰਲੇ ਅਤੇ ਸਰਕਾਰੀ ਹਾਈ ਸਕੂਲ ਕੰਗਣਾ ਸ਼ਾਮਿਲ ਹਨ। ਕਿਸੇ ਵੀ ਤਰਾਂ ਦੀ ਜਾਣਕਾਰੀ ਦੇਣ ਜਾਂ ਲੈਣ ਲਈ ਹੜ੍ਹ ਕੰਟਰੋਲ ਰੂਮਜ਼ ਨਵਾਂਸ਼ਹਿਰ ਵਿਖੇ 01823-505824 ਅਤੇ 01823-220016 ਅਤੇ ਬਲਾਚੌਰ ਵਿਖੇ 01885-220075 ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ ਤਾਂ ਜੋਂ ਪ੍ਰਸ਼ਾਸ਼ਨ ਜਾਣਕਾਰੀ ਪਾ ਕੇ ਤੁਹਾਡੀ ਜਾਨ-ਮਾਲ ਦੀ ਰੱਖਿਆ ਕਰ ਸਕੇ।

WRITTEN BY