ਨਵੀਂ ਦਿੱਲੀ, 21 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਰਿਜ਼ਰਵ ਬੈਂਕ ਅਤੇ ਕੇਂਦਰ ਸਰਕਾਰ 1000 ਰੁਪਏ ਦਾ ਨਵਾਂ ਨੋਟ ਜਾਰੀ ਕਰਨ ਦੀ ਤਿਆਰੀ ‘ਚ ਹੈ। ਕੇਂਦਰ ਸਰਕਾਰ ਦੇ ?ੁ¤ਚ ਅਧਿਕਾਰੀਆਂ ਮੁਤਾਬਕ ਨੋਟਬੰਦੀ ‘ਚ ਬੈਨ ਕੀਤੇ ਗਏ 500 ਅਤੇ 1000 ਦੇ ਨੋਟ ਦੀ ਥਾਂ ਨਵੇਂ ਨੋਟ ਦੀ ਕਰੰਸੀ ਮਾਰਕਿਟ ‘ਚ ਜਲਦ ਆਵੇਗੀ ਜਿਸ ਲਈ ਆਰ.ਬੀ.ਆਈ. ਨਵੇਂ 1000 ਦੇ ਨੋਟ ਦੀ ਛਪਾਈ ਵੀ ਸ਼ੁਰੂ ਕਰ ਦਿ¤ਤੀ ਹੈ। ਜਾਣਕਾਰੀ ਮੁਤਾਬਕ ਰਿਜ਼ਰਵ ਬੈਂਕ ਦੀ ਯੋਜਨਾ 500 ਅਤੇ 1000 ਰੁਪਏ ਦੇ ਨਵੇਂ ਨੋਟ ਨੂੰ ਨਾਲ ਜਾਰੀ ਕਰਨ ਦੀ ਸੀ ਪਰ 500 ਰੁਪਏ ਦੀ ਕਰੰਸੀ ਨੂੰ ਜਲਦੀ ਜਾਰੀ ਕਰ ਦਿ¤ਤਾ।
ਨਵੇਂ ਰੂਪ ’ਚ ਜਲਦ ਪਰਤੇਗਾ 1000 ਦਾ ਨੋਟ



