ਨਵੀਂ ਦਿੱਲੀ, 17 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਮੌਜੂਦਾ ਵਿੱਤੀ ਸਾਲ ਲਈ ਕਰਮਚਾਰੀ ਭਵਿੱਖ ਨਿਧੀ (ਈ.ਪੀ.ਐੱਫ.) ਜਮ੍ਹਾ ਰਕਮ ‘ਤੇ 8.65 ਫੀਸਦੀ ਵਿਆਜ ਦਰ ਜਲਦੀ ਦੇ ਸਕਦਾ ਹੈ।ਕਿਰਤ ਰੋਜ਼ਗਾਰ ਮੰਤਰੀ ਭੰਡਾਰੂ ਦੱਤਾਤ੍ਰੇਅ ਨੇ ਬੀਤੇ ਦਿਨੀ ਕਿਹਾ ਸੀ ਕਿ ਮੌਜੂਦਾ ਵਿੱਤੀ ਸਾਲ ਲਈ ਈ.ਪੀ.ਐੱਫ. ਜਮ੍ਹਾ ’ਤੇ 8.65 ਫੀਸਦੀ ਵਿਆਜ ਦਰ ਦੀ ਪੁਸ਼ਟੀ ਵਿੱਤੀ ਮੰਤਰਾਲੇ ਜਲਦੀ ਕਰੇਗਾ ਅਤੇ ਇਸ ਨੂੰ ਲੈ ਕੇ ਕੋਈ ਮਤਭੇਦ ਨਹੀਂ ਹੈ। ਦੇਤਾਤ੍ਰੇਹ ਨੇ ਕਿਹਾ ਕਿ ਕਿਰਤ ਮੰਤਰਾਲੇ ਅਤੇ ਵਿੱਤ ਮੰਤਰਾਲੇ ਇੱਕ ਹੀ ਹੈ।ਈ.ਪੀ.ਐੱਫ. ’ਤੇ 8.65 ਫੀਸਦੀ ਵਿਆਜ ਦਰ ’ਤੇ ਕੋਈ ਮਤਭੇਦ ਨਹੀਂ ਹੈ।ਇਹ ਪ੍ਰਕਿਰਿਆ ’ਚ ਹੈ ਅਤੇ ਇਸ ਨੂੰ ਵਿਅਕਤੀਗਤ ਰੂਪ ਨਾਲ ਅੱਗੇ ਵਧਾਵਾਂਗੇ
ਹੁਣ ਪੀ.ਐੱਫ. ਦੀ ਜਮ੍ਹਾ ਰਾਸ਼ੀ ’ਤੇ ਮਿਲ ਸਕਦਾ ਹੈ 8.65 ਫੀਸਦੀ ਵਿਆਜ



