Skip to content
Independent perspectives. Global stories.
BREAKING

ਐਡਵੋਕੇਟ ਰਾਜਵੀਰ ਸਿੰਘ ਬਾਰ ਕੌਂਸਲ ਦੇ ਮੈਂਬਰ ਬਣੇ

Share this story

image ਜਲੰਧਰ, 3 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਸ਼ਹਿਰ ਦੇ ਨਾਮੀ ਵਕੀਲ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਸਕੱਤਰ ਐਡਵੋਕੇਟ  ਸ. ਰਾਜਵੀਰ ਸਿੰਘ ਨੂੰ ਪੰਜਾਬ-ਹਰਿਆਣਾ ਬਾਰ ਕੌਂਸਲ ਦਾ ਪ੍ਰਬੰਧਕੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਹ ਅਹਿਮ ਨਿਯੁਕਤੀ ਕੌਂਸਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸ. ਹਰਪ੍ਰੀਤ ਸਿੰਘ ਬਰਾੜ ਦੀ ਸਿਫਾਰਿਸ਼ ਉ¤ਪਰ ਕੀਤੀ ਗਈ ਹੈ। ਇਸ ਨਿਯੁਕਤੀ ਲਈ ਸ. ਰਾਜਵੀਰ ਸਿੰਘ ਨੂੰ ਵਕੀਲਾਂ ਅਤੇ ਹੋਰ ਅਹਿਮ ਹਸਤੀਆਂ ਵੱਲੋਂ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ।

WRITTEN BY