ਪਟਨਾ ਸਾਹਿਬ ਤੋਂ ਤਕਰੀਬਨ 80-85 ਕਿਲੋਮੀਟਰ ਦੂਰ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ, ਜਿੱਥੇ ਪਾਤਸ਼ਾਹ ਜੀ ਨੇ ਗਰਮ ਕੁੰਡਾਂ ਦੇ ਵਿਚਕਾਰੋਂ ਸ਼ੀਤਲ ਕੁੰਡ ਵਿੱਚੋਂ ਠੰਡਾ ਪਾਣੀ ਕੱਢਿਆ ਸੀ ਦੇ ਦਰਬਾਰ ਸਾਹਿਬ ਅੰਦਰ ਫਟਿਆ ਚੰਦੋਆ ਸਾਹਿਬ, ਛੱਤ ‘ਤੇ ਲੱਗੇ ਜਾਲੇ ਅਤੇ ਪਾਲਕੀ ਸਾਹਿਬ ‘ਤੇ ਪਈ ਗਰਦ। (ਤਸਵੀਰ ਅਤੇ ਵੇਰਵਾ : ਵਾਲੀਆ, ਖੰਨਾ)

ਗੁਰਦੁਆਰਾ ਸ਼ੀਤਲ ਕੁੰਡ, ਰਾਜ ਗਿਰੀ (ਬਿਹਾਰ) ਦੇ ਦਰਬਾਰ ਸਾਹਿਬ ਦਾ ਮਾੜਾ ਹਾਲ



