ਅੰਮ੍ਰਿਤਸਰ, 26 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਹਰਿਆਵਲ ਦਸਤੇ ਯੂਥ ਅਕਾਲੀ ਦਲ ਮਾਝਾ ਜ਼ੋਨ ਦੇ ਪ੍ਰਧਾਨ ਸ੍ਰੀ ਰਵੀਕਰਨ ਸਿੰਘ ਕਾਹਲੋਂ ਅਤੇ ਸਕ¤ਤਰ ਜਨਰਲ ਤਲਬੀਰ ਸਿੰਘ ਗਿ¤ਲ ਨੇ ਉਪ ਮੁ¤ਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਸਰਪ੍ਰਸਤ ਯੂਥ ਅਕਾਲੀ ਦਲ ਦੇ ਦਿਸ਼ਾ ਨਿਰਦੇਸ਼ਾਂ ‘ਤੇ ਅ¤ਜ ਵਿਧਾਇਕ ਮਨਜੀਤ ਸਿੰਘ ਮੰਨਾ ਅਤੇ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ ਦੀ ਮੌਜੂਦਗੀ ਵਿ¤ਚ ਮਾਝਾ ਜ਼ੋਨ ਦੇ ਅਹੁਦੇਦਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਹੈ।ਉਹਨਾਂ ਕਿਹਾ ਕਿ ਪਾਰਟੀ ਟਿਕਟਾਂ ਉਹਨਾਂ ਨੌਜਵਾਨਾਂ ਨੂੰ ਹੀ ਦਿ¤ਤਿਆਂ ਜਾਣਗੀਆਂ ਜੋ ਜਿ¤ਤਣ ਦੀ ਸਮਰ¤ਥਾ ਰ¤ਖਦੇ ਹੋਣ। ਅ¤ਜ ਜਾਰੀ ਸੂਚੀ ਵਿ¤ਚ 13 ਜਨਰਲ ਸਕ¤ਤਰ, 12 ਮੀਤ ਪ੍ਰਧਾਨ, 3 ਵਧੀਕ ਸਕ¤ਤਰ, 9 ਜੂਨੀਅਰ ਮੀਤ ਪ੍ਰਧਾਨ, 14 ਸਕ¤ਤਰ, 7 ਸੰਯੁਕਤ ਸਕ¤ਤਰ, 6 ਜਥੇਬੰਦਕ ਸਕ¤ਤਰ, 6 ਪ੍ਰੈ¤ਸ ਸਕ¤ਤਰ, 4 ਪ੍ਰਚਾਰ ਸਕ¤ਤਰ, 13 ਪ੍ਰਾਪੇਗੰਡਾ ਸਕ¤ਤਰ, ਇ¤ਕ ਕਾਨੂੰਨੀ ਸਲਾਹਕਾਰ, ਅਤੇ 8 ਵਰਕਿੰਗ ਕਮੇਟੀ ਮੈਂਬਰ ਬਣਾਏ ਗਏ ਹਨ।
ਪ੍ਰੋ: ਸਰਚਾਂਦ ਸਿੰਘ ਵਲੋਂ ਜਾਰੀ ਵੇਰਵੇ ਅਨੁਸਾਰ ਜਨਰਲ ਸਕ¤ਤਰ ਅਮਨਪ੍ਰੀਤ ਸਿੰਘ ਅੰਮੂ ਗੁੰਮਟਾਲਾ, ਅਮਰਬੀਰ ਸਿੰਘ ਸੰਧੂ ਘਣੁਪੁਰ ਕਾਲੇ, ਡਾ. ਅਰਜਿੰਦਰ ਸਿੰਘ ਕੋਹਾਲੀ ਅੰਮ੍ਰਿਤਸਰ, ਅਮਰਬੀਰ ਸਿੰਘ ਢੋਟ ਜਹਾਜਗੜ ਅੰਮ੍ਰਿਤਸਰ,ਰਣਦੀਪ ਸਿੰਘ ਰਿੰਪਲ ਅੰਮ੍ਰਿਤਸਰ,ਨਵਤੇਜ ਸਿੰਘ ਅਜਨਾਲਾ,ਜਗਜੀਤ ਸਿੰਘ ਘਰਿਆਲਾ,ਕਾਬਲ ਸਿੰਘ ਕਾਜੀ ਚ¤ਕ,ਕੁਲਵੰਤ ਸਿੰਘ ਲਾਡੀ ਭੁ¤ਲਰ ਅੰਮ੍ਰਿਤਸਰ,ਅਮਰਜੀਤ ਸਿੰਘ ਰੰਧਾਵਾ ਜ¤ਜ ਨਗਰ ਅੰਮ੍ਰਿਤਸਰ,ਮਨਜੀਤ ਸਿੰਘ ਬਾਠ ਦਸਮੇਸ਼ ਨਗਰ,ਹਰਵਿੰਦਰ ਸਿੰਘ ਪਠਾਨਕੋਟ,ਹਰਿੰਦਰ ਸਿੰਘ ਨਿਜ਼ਾਮਪੁਰਾ ਅੰਮ੍ਰਿਤਸਰ ਸ਼ਾਮਿਲ ਹਨ।
ਅਕਾਲੀ-ਭਾਜਪਾ ਗ¤ਠਜੋੜ ਦੀ ਵ¤ਡੀ ਜਿ¤ਤ ਲਈ ਯੂਥ ਅਕਾਲੀ ਦਲ ਅਹਿਮ ਰੋਲ ਅਦਾ ਕਰੇਗਾ : ਕਾਹਲੋਂ, ਗਿ¤ਲ



