Skip to content
Independent perspectives. Global stories.
BREAKING

ਆਈ.ਐੱਸ.ਆਈ. ਦੇ ਨਿਸ਼ਾਨੇ ’ਤੇ ਭਾਰਤ ਦੀ ਸਭ ਤੋਂ ਵੱਡੀ ਤੇਲ ਰਿਫਾਇਨਰੀ : ਖ਼ੁਫ਼ੀਆ ਏਜੰਸੀਆਂ

Share this story

ਨਵੀਂ ਦਿੱਲੀ, 18 ਅਕਤੂਬਰ (ਪੀ. ਟੀ.)- ਖੁਫੀਆਂ ਏਜੰਸੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ ਦੇ ਨਿਸ਼ਾਨੇ ’ਤੇ ਭਾਰਤ ਦੀ ਸਭ ਤੋਂ ਵੱਡੀ ਤੇਲ ਰਿਫਾਇਨਰੀ ਹੈ।ਇਸ ਗੱਲ ਦਾ ਖ਼ੁਲਾਸਾ ਪਾਕਿਸਤਾਨੀ ਏਜੰਟਾਂ ਵੱਲੋਂ ਫ਼ੋਨ ਰਾਹੀ ਤੇਲ ਰਿਫਾਇਨਰੀ ਸਬੰਧੀ ਲਈ ਜਾ ਰਹੀ ਜਾਣਕਾਰੀ ਦੀਆਂ ਭਾਰਤੀ ਖ਼ੁਫ਼ੀਆ ਏਜੰਸੀਆਂ ਵੱਲੋਂ ਫੜੀਆਂ ਗਈਆਂ ਫ਼ੋਨ ਕਾਲਸ ਤੋਂ ਹੋਇਆ ਹੈ।

WRITTEN BY