Skip to content
Independent perspectives. Global stories.
BREAKING

ਉੜੀ ਦੇ ਹਮਲਾਵਰ ਅੱਤਵਾਦੀਆਂ ਨੇ ਪੌੜੀ ਲਗਾ ਕੇ ਪਾਰ ਕੀਤੀ ਸੀ ਐਲ.ਓ.ਸੀ. : ਫੌਜ

Share this story

the-indian-army ਨਵੀਂ ਦਿੱਲੀ, 16 ਅਕਤੂਬਰ (ਪੀ. ਟੀ.)- ਬੀਤੇ ਮਹੀਨੇ ਉੜੀ ’ਚ ਫੌਜੀ ਕੈਂਪ ’ਤੇ ਜਿਨ੍ਹਾਂ ਚਾਰ ਪਾਕਿਸਤਾਨੀ ਅੱਤਵਾਦੀਆਂ ਨੇ ਹਮਲਾ ਕੀਤਾ ਸੀ ਉਨ੍ਹਾਂ ਨੇ ਬਿਜਲੀ ਕਰੰਟ ਵਾਲੀ ਕੰਡਿਆਲੀ ਵਾੜ ‘ਤੇ ਪੌੜੀ ਲਗਾ ਕੇ ਐਲ.ਓ.ਸੀ. ਪਾਰ ਕੀਤੀ। ਇਸ ਹਮਲੇ ’ਚ 19 ਫੌਜੀ ਸ਼ਹੀਦ ਹੋ ਗਏ ਸਨ।ਸੂਤਰਾਂ ਮੁਤਾਬਿਕ ਫੌਜ ਨੇ ਇਨ੍ਹਾਂ ਚਾਰਾਂ ਅੱਤਵਾਦੀਆਂ ਦੇ ਘੁਸਪੈਠ ਦੇ ਰਸਤੇ ਦੀ ਪਹਿਚਾਣ ਲਈ ਜਾਂਚ ਕੀਤੀ ਤੇ ਉਹ ਇਸ ਨਤੀਜੇ ‘ਤੇ ਪਹੁੰਚੇ ਕਿ ਸਲਾਮਾਬਾਦ ਨਾਲੇ ਦੇ ਕੋਲ ਪੌੜੀਆਂ ਦਾ ਇਸਤੇਮਾਲ ਕੀਤਾ ਗਿਆ ਸੀ।

WRITTEN BY