Skip to content
Independent perspectives. Global stories.
BREAKING

ਪਿੰਡ ਮਹਿਰਾਜ ਦੇ ਕੋਠੇ ਪਿਪਲੀ ਦੇ ਸੇਵਾ ਕੇਂਦਰ ਦਾ ਉਦਘਾਟਨ

Share this story

image ਰਾਮਪੁਰਾ ਫੂਲ, 13 ਅਕਤੂਬਰ (ਮਨਪ੍ਰੀਤ ਸਿੰਘ ਗਿੱਲ)- ਅਕਾਲੀ-ਭਾਜਪਾ ਨੇ ਹੀ ਪੰਜਾਬ ਦਾ ਵਿਕਾਸ ਕੀਤਾ ਜਦੋ ਕਿ ਕਾਂਗਰਸ ਨੇ 40 ਸਾਲਾਂ ਵਿਚ ਵੀ ਨਹੀ ਕੀਤਾ। ਇਸ ਗੱਲ ਦਾ ਪ੍ਰਗਟਾਵਾਂ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਅੱਜ ਪਿੰਡ ਮਹਿਰਾਜ ਦੇ ਕੋਠੇ ਪਿਪਲੀ ਵਿਖੇ ਸਾਂਝ ਕੇਦਰ ਦਾ ਉਦਘਾਟਨ ਕਰਨ ਮੋਕੇ ਕੀਤਾ । ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸੇਵਾ ਕੇਂਦਰ ਤੋਂ ਲਗਭਗ 62 ਦੇ ਕਰੀਬ ਸਰਕਾਰੀ ਸੇਵਾਵਾਂ ਮਿਲਣਗੀਆਂ । ਇਸ ਸ੍ਰੀ ਨਰਿੰਦਰ ਸਿੰਘ ਧਾਲੀਵਾਲ ਐਸ ਡੀ ਐਮ ਫੂਲ, ਸ: ਗੁਰਜੀਤ ਸਿੰਘ ਡੀ ਐਸ ਪੀ ਫੂਲ,ਮੌਕੇ ਜਸ ਪਿਪਲੀ, ਪ੍ਰਧਾਨ ਜਸਵੰਤ ਸਿੰਘ ਭਾਈਰੂਪਾ, ਸਰਪੰਚ ਮੇਜਰ ਸਿੰਘ, ਚੇਅਰਮੈਨ ਗੁਰਦੀਪ ਸਿੰਘ, ਹਰਜੀਤ ਸਿੰਘ ਪੰਚ, ਸਾਬਕਾ ਸਰਪੰਚ ਵੀਰਇੰਦਰ ਸਿੰਘ, ਬਲਦੇਵ ਸਿੰਘ ਪ੍ਰਧਾਨ, ਜਗਪਾਲ ਸਿੰਘ, ਗੁਰਤੇਜ ਸਿੰਘ ਪ੍ਰਧਾਨ, ਗੁਰਦਾਸ ਸਿੰਘ, ਗੁਰਦੀਪ ਸਿੰਘ ਪੰਚ, ਅਜੈਬ ਸਿੰਘ ਪੰਚ, ਬੂਟਾ ਸਿੰਘ ਕਲੱਬ ਪ੍ਰਧਾਨ, ਜੰਗੀਰ ਸਿੰਘ ਪੰਚ, ਮੱਘਰ ਸਿੰਘ ਨੰਬਰਦਾਰ, ਨਛੱਤਰ ਸਿੰਘ ਸਾਬਕਾ ਪੰਚ, ਮਹਿੰਦਰ ਸਿੰਘ, ਸਰੀੰਚ ਨੌਨਿਹਾਲ ਸਿੰਘ, ਬਲਜੀਤ ਸਿੰਘ, ਸਰਪੰਚ ਗੁਰਕੀਰਤ ਸਿੰਘ, ਇੰਦਰਜੀਤ ਕੌਰ ਪੰਚ, ਸੀਨੀ: ਮੀਤ ਪ੍ਰਧਾਨ ਗੁਰਚੇਤ ਸਿੰਘ, ਚੇਅਰਮੈਨ ਪਵਨਦੀਪ ਸਿੰਘ ਆਦਿ ਹਾਜ਼ਰ ਸਨ।

WRITTEN BY