ਬਰੇਟਾ, 6 ਅਕਤੂਬਰ (ਹਰਵਿੰਦਰ ਭਖੜਿਆਲ)- ਅ¤ਜ ਆਮ ਆਦਮੀ ਪਾਰਟੀ ਬਠਿੰਡਾ ਜੋਨ ਦੇ ਜੋਨਲ ਇੰਨਚਾਰਜ ਦੀਪਕ ਬਾਂਸਲ ਜੀ ਨੇ ਮਾਨਸਾ ਦਫਤਰ ਵਿਖੇ ਬੁਢਲਾਡਾ ਹਲਕਾ ਦੇ ਸਰਕਲ ਇੰਨ: ਨੂੰ ਸੰਬੋਧਨ ਕਰਦਿਆ ਦ¤ਸਿਆ ਕਿ ਆਮ ਆਦਮੀ ਪਾਰਟੀ ਦੇ ਵਰਕਰ 10ਤਰੀਕ ਤੋ ਮੰਡੀਆਂ ਚ ਜਾ ਕੇ ਕਿਸਾਨਾਂ ਦੀਆਂ ਸ¤ਮਸਿਆ ਸੁਣਨਗੇ ਇਸ ਮੌਕੇ ਬਾਂਸਲ ਜੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਾਫ ਤੇ ਇਮਾਨਦਾਰ ਵਲੰਟੀਅਰਾਂ ਨੂੰ ਹੀ ਟਿਕਟਾਂ ਦੇਵੇਗੀ ਅਤੇ ਆਪ ਵਿ¤ਚ ਸੰਭਵੀ ਉਮੀਦਵਾਰ ਦੀ ਕੋਈ ਪੋਸਟ ਨਹੀਂ ।ਇਸ ਮੌਕੇ ਪੁਨੀਤ ਗਰਗ ਅਤੇ ਹੋਰ ਵੀ ਕਈ ਸੀਨੀਅਰ ਆਗੂ ਸ਼ਾਮਿਲ ਸਨ।



