Skip to content
Independent perspectives. Global stories.
BREAKING

ਸਿਟੀਜ਼ਨ ਬੈਂਕ ਦਾ ਸਾਲਾਨਾ ਮੁਨਾਫਾ ਵੰਡ ਸਮਾਗਮ ਅੱਜ

Share this story

ਜਲੰਧਰ, 23 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਇੱਥੇ ਸਥਿਤ ਪੰਜਾਬ ਦੀ ਪ੍ਰਮੁੱਖ ਸ਼ਹਿਰੀ ਸਹਿਕਾਰੀ ਬੈਂਕ ਦਾ ਸਿਟੀਜ਼ਨ ਅਰਬਨ ਕੋਆਪ੍ਰੇਟਿਵ ਬੈਂਕ ਲਿਮਟਿਡ ਦਾ  ਮੁਨਾਫਾ ਵੰਡ ਸਮਾਗਮ ਅਤੇ ਸਾਲਾਨਾ ਜਨਰਲ ਮੀਟਿੰਗ 24 ਸਤੰਬਰ 2016 ਸ਼ਨਿੱਚਰਵਾਰ ਨੂੰ ਸਵੇਰੇ 11:30 ਵਜੇ ਸਰਬ ਮਲਟੀਪਲੈਕਸ ਸਾਹਮਣੇ ਟਰਾਂਸਪੋਰਟ ਨਗਰ ਜਲੰਧਰ-ਅੰਮ੍ਰਿਤਸਰ ਬਾਈਪਾਸ ਵਿਖੇ ਹੋ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਪੁੱਡੂਚੇਰੀ ਦੇ ਸਾਬਕਾ ਉ¤ਪ ਰਾਜਪਾਲ ਸ. ਇਕਬਾਲ ਸਿੰਘ ਅਤੇ ਹੋਰ ਅਹਿਮ ਹਸਤੀਆਂ ਹਾਜ਼ਰੀ ਭਰਨਗੀਆਂ। ਬੈਂਕ ਦੇ ਚੇਅਰਮੈਨ ਅਤੇ ਸਹਿਕਾਰੀ ਖੇਤਰ ਦੀ ਮਾਣਯੋਗ ਹਸਤੀ ਸ੍ਰੀ ਕੇ.ਕੇ. ਸ਼ਰਮਾ ਜੀ ਨੇ ਸਾਰੇ ਹਿੱਸੇਦਾਰਾਂ ਨੂੰ ਇਸ ਮੌਕੇ ’ਤੇ ਹਾਜ਼ਰੀ ਭਰਨ ਦੀ ਅਪੀਲ ਕੀਤੀ ਹੈ।

WRITTEN BY