Skip to content
Independent perspectives. Global stories.
BREAKING

ਰਾਜਪਾਲ ਨੇ ਮਹਿਬੂਬਾ ਨੂੰ ਅੱਜ ਮੁਲਾਕਾਤ ਲਈ ਬੁਲਾਇਆ

Share this story

ਜੰਮੂ, 1 ਫਰਵਰੀ (ਪੀ. ਟੀ. ਬਿਊਰੋ)- ਜੰਮੂ ਤੇ ਕਸ਼ਮੀਰ ਵਿੱਚ ਸਰਕਾਰ ਬਣਾਉਣ ਲਈ ਕਾਰਵਾਈ ਤੇਜ਼ ਹੋ ਗਈ ਹੈ। ਇਸ ਸਬੰਧੀ ਫੈਸਲਾ ਮੰਗਲਵਾਰ ਨੂੰ ਹੋ ਸਕਦਾ ਹੈ।  ਸੂਬੇ ਦੇ ਰਾਜਪਾਲ ਐਨ. ਐਨ. ਵੋਹਰਾ ਨੇ ਅੱਜ ਪੀਪਲਜ਼ ਡੇਮੋਕਰੇਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੂੰ ਮੰਗਲਵਾਰ ਨੂੰ ਮੁਲਾਕਾਤ  ਲਈ ਬੁਲਾਇਆ ਹੈ ਤਾਂ ਜੋ ਇਸ ਸਬੰਧੀ ਚਰਚਾ ਹੋ ਸਕੇ। ਵੋਹਰਾ ਨੇ ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੂੰ ਇੱਕ ਪੱਤਰ ਫੈਕਸ ਕੀਤਾਇਸ ਮੁਲਾਕਾਤ ਤੋਂ ਬਾਅਦ ਹੀ ਸਰਕਾਰ ਦੇ ਗਠਨ ਦਾ ਅਮਲ ਸ਼ੁਰੂ ਹੋਵੇਗਾ।

WRITTEN BY