Skip to content
Independent perspectives. Global stories.
BREAKING

ਜੀਐਨਏ ਯੂਨੀਵਰਿਸਟੀ ’ਚ ਕਾਨਵੋਕੇਸ਼ਨ ਅੱਜ

Share this story

ਫਗਵਾੜਾ, 29 ਜਨਵਰੀ (ਬ.ਸ. ਬਰਾੜ)- ਸਥਾਨਕ ਜੀਐਨਏ ਯੂਨੀਵਰਿਸਟੀ ਕੈਂਪਸ ਵਿਖੇ ਸਾਲਾਨਾ ਕਾਨਵੋਕੇਸ਼ਨ ਅਤੇ ਅਲੁਮਨੀ ਮੀਟ 30 ਜਨਵਰੀ ਨੂੰ ਸਵੇਰੇ 10 ਵਜੇ ਤੋਂ 12 ਵਜੇ ਤੱਕ ਹੋ ਰਹੀ ਹੈ। ਜੀਐਨਏ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੌਜੀ ਦੇ ਚੇਅਰਮੈਨ ਸ. ਗੁਰਸ਼ਰਨ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਮੌਕੇ ਸਮਾਜਿਕ ਨਿਆਂ ਬਾਰੇ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਅਤੇ ਉਹ ਕਾਨਵੋਕੇਸ਼ਨ ਨੂੰ ਸੰਬੋਧਨ ਕਰਨਗੇ।

WRITTEN BY