Skip to content
Independent perspectives. Global stories.
BREAKING

ਦਿਲਪ੍ਰੀਤ ਢਿੱਲੌਂ ਦੀ ਆਉਣ ਵਾਲੀ ਫਿਲਮ ਵਨਸ ਅਪੋਨ ਆ ਟਾਇਮਜ਼ ਇੰਨ ਅੰਮ੍ਰਿਤਸਰ

Share this story

times
ਵਨਸ ਅਪੋਨ ਆ ਟਾਇਮਜ਼ ਇੰਨ ਅੰਮ੍ਰਿਤਸਰ ਦਿਲਪ੍ਰੀਤ ਢਿੱਲੋਂ ਦੀ ਆਉਣ ਵਾਲੀ ਪਹਿਲੀ ਫਿਲਮ ਹੈ । ਇਸ ਫਿਲਮ ਨਾਲ ਦਿਲਪ੍ਰੀਤ ਢਿੱਲੋਂ ਪਾਲੀਵੁੱਡ ਵਿੱਚ ਆਪਣੀ ਇੰਟਰੀ ਲੀਡ ਰੋਡ ਨਾਲ ਕਰ ਰਿਹਾ ਹੈ ।ਇਸ ਫਿਲਮ ਵਿੱਚ ਦਿਲਪ੍ਰੀਤ ਢਿੱਲੋਂ ਦੇ ਨਾਲ ਮੇਨ ਰੋਲ ਵਿੱਚ ਪਵਨ ਮਲਹੋਤਰਾ ਹੈ ।ਫਿਲਮ ਦੀ ਹੀਰੋਇਨ ਚਰਚਿਤ ਮਾਡਲ ਵਿਸ਼ਾਖਾ ਠਾਕੁਰ ਹੈ ।ਦੂਸਰੀ ਲੀਡ ਹੀਰੋਇਨ ਸੋਨੀਆ ਕੌਰ ਹੈ । ਇਸ ਫਿਲਮ ਦਾ ਡਾਇਰੈਕਟਰ ਹਰਜੀਤ ਸਿੰਘ ਰਿੱਕੀ ਹੈ ।ਇਸ ਫਿਲਮ ਨੂੰ ਮੋਹਿਤ ਬੈਨਾਵਤ ਨੇ ਪਰੋਡਿਊਸ ਕੀਤਾ ਹੈ ।
ਲਿਰੀਕਸ :ਧਰਮਵੀਰ ਭੰਗੂ
ਸਟੋਰੀ ਰਾਇਟਰ :ਗੁਰਜਿੰਦ ਮਾਨ
ਬੈਨਰ :ਸਾਇਨ ਵਿਸਨ ਫਿਲਮਜ਼ & ਬਨਾਵਤ ਫਿਲਮਜ਼

303_n

WRITTEN BY