Skip to content
Independent perspectives. Global stories.
BREAKING

ਪੂਰੇ ਭਾਰਤ ’ਚ ਚੌਕਸੀ ਦੌਰਾਨ ਆਈ.ਐਸ. ਦੇ 14 ਹਮਾਇਤੀ ਗ੍ਰਿਫ਼ਤਾਰ

Share this story

ਹੈਦਰਾਬਾਦ, 22 ਜਨਵਰੀ (ਪੀ. ਟੀ.)- ਰਾਸ਼ਟਰੀ ਜਾਂਚ ਏਜੰਸੀ ਦੇ ਅੱਤਵਾਦੀ ਵਿਰੋਧੀ ਮੁਹਿੰਮ ਤਹਿਤ ਦੇਸ਼ ਭਰ ਤੋਂ 14 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈਜਿਨ੍ਹਾਂ ਵਿਚੋਂ 4 ਹੈਦਰਾਬਾਦ ਤੋਂ ਹਨ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗਣਤੰਤਰ ਦਿਵਸ ਤੋਂ ਪਹਿਲਾ ਰਾਜਧਾਨੀ ਦਿੱਲੀ ਤੇ ਕਈ ਹੋਰ ਸ਼ਹਿਰਾਂ ਵਿੱਚ ਅਲਰਟ ਐਲਾਨਿਆ ਗਿਆ ਹੈ
ਇਸ ਦੌਰਾਨ ਦਿੱਲੀ ਪੁਲਿਸ ਨੇ ਇਕ ਕਾਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਪਠਾਨਕੋਟ ਤੋਂ ਅਗਵਾ ਹੋਈ ਚਿੱਟੇ ਰੰਗ ਦੀ ਆਲਟੋ ਕਾਰ ਦਾ ਚਾਲਕ ਮਰਿਆ ਪਾਇਆ ਗਿਆ ਹੈ ਗੌਰਤਲਬ ਹੈ ਕਿ ਇਹ ਟੈਕਸੀ ਪਠਾਨਕੋਟ ਤੋਂ ਤਿੰਨ ਲੋਕਾਂ ਨੇ ਕਿਰਾਏ ‘ਤੇ ਲਈ ਸੀ 20 ਜਨਵਰੀ ਨੂੰ ਚਾਲਕ ਦੀ ਲਾਸ਼ ਕਾਂਗੜਾ ‘ਚ ਮਿਲੀ ਤੇ ਗੱਡੀ ਗ਼ਾਇਬ ਹੈ | ਗੱਡੀ ਦਾ ਨੰਬਰ ਐਚ.ਪੀ. 01ਡੀ 2440 ਹੈ।

WRITTEN BY