ਨਵੀਂ ਦਿੱਲੀ, 7 ਜਨਵਰੀ (ਪੀ. ਟੀ. ਲਾਇਵ)- ਭਾਰਤ ਸਰਕਾਰ ਨੇ ਅਗਲੇ ਹਫਤੇ ਪਾਕਿਸਤਾਨ ਨਾਲ ਹੋਣ ਜਾ ਰਹੀ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਨੂੰ ਪਠਾਨਕੋਟ ਏਅਰਬੇਸ ਹਮਲੇ ’ਚ ਇਸਲਾਮਾਬਾਦ ਵੱਲੋਂ ਕਾਰਵਾਈ ਨਾਲ ਜੋੜ ਦਿੱਤਾ ਹੈ। ਦੋਵਾਂ ਦੇਸ਼ਾਂ ਵਿੱਚ ਦੁਵੱਲੀ ਗੱਲਬਾਤ ਹੋਣ ’ਚ 8 ਦਿਨ ਬਕਾਇਆ ਹਨ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਸ੍ਰੀ ਵਿਕਾਸ ਸਵਰੂਪ ਨੇ ਵੀਰਵਾਰ ਨੂੰ ਨਵੀਂ ਦਿੱਲੀ ਵਿਖੇ ਗੱਲਬਾਤ ਕਰਦੇ ਹੋਏ ਕਿਹਾ ਕਿ ਦੇਖਦੇ ਹਾਂ ਕਿ ਪਾਕਿਸਤਾਨ 15 ਜਨਵਰੀ ਤੋਂ ਪਹਿਲਾਂ ਇਸ ਸਬੰਧ ਵਿੱਚ ਕੀ ਕਾਰਵਾਈ ਕਰਦਾ ਹੈ।
ਭਾਰਤ ਸਰਕਾਰ ਦਾ ਦੋਸ਼ ਹੈ ਿਕ ਪਠਾਨਕੋਟ ਏਅਰਬੇਸ ਉੱਪਰ ਹਮਲੇ ਦੀ ਸਾਿਜ਼ਸ਼ ਪਾਿਕਸਤਾਨ ਿਵੱਚ ਰਚੀ ਗਈ ਅਤੇ ਿੲਸ ਿਵੱਚ ਜੈਸ਼-ਏ-ਮੁਹੰਮਦ ਦੇ ਮੁਖੀ ਮੋਲਾਨਾ ਮਸੂਦ ਅਜ਼ਹਰ ਉਸ ਦਾ ਭਰਾ ਰਾਉਫ ਅਤੇ ਦੋ ਹੋਰ ਸ਼ੱਕੀ ਅੱਤਵਾਦੀ ਸ਼ਾਿਮਲ ਹਨ, ਿਜਨ੍ਹਾਂ ਨੇ ਿੲਸ ਹਮਲੇ ਦੌਰਾਨ ਹੈਂਡਲਰ ਵਜੋਂ ਭੂਿਮਕਾ ਿਨਭਾਈ ਹੈ। ਪਠਾਨਕੋਟ ਹਮਲੇ ਸਬੰਧੀ ਸਾਰੇ ਮੌਜੂਦ ਸਬੂਤ ਭਾਰਤ ਸਰਕਾਰ ਨੇ ਪਾਿਕਸਤਾਨ ਸਰਕਾਰ ਨੂੰ ਸੌਂਪ ਿਦੱਤੇ ਹਨ ਅਤੇ ਿੲਹ ਮੰਗ ਕੀਤੀ ਹੈ ਿਕ ਪਾਿਕਸਤਾਨ ਿੲਨ੍ਹਾਂ ਸਬੂਤਾਂ ਦੇ ਆਧਾਰ ’ਤੇ ਠੋਸ ਕਾਰਵਾਈ ਕਰੇ। ਭਾਰਤ ਨੇ ਿੲਹ ਵੀ ਸਾਫ ਕਰ ਿਦੱਤਾ ਹੈ ਿਕ ਜੇਕਰ ਪਾਿਕਸਤਾਨ ਦੋਸ਼ੀ ਅੱਤਵਾਦੀਆਂ ਿਖਲਾਫ ਕਾਰਵਾਈ ਕਰਦਾ ਹੈ ਤਦ ਹੀ ਿਵਦੇਸ਼ ਸਕੱਤਰ ਪੱਧਰ ਦੀ ਗੱਲਬਾਤ ਹੋ ਸਕਦੀ ਹੈ। ਿੲਹ ਗੱਲਬਾਤ ਿੲਸਲਾਮਾਬਾਦ ਿਵਖੇ ਹੋਣੀ ਹੈ। ਭਾਰਤ ਦਾ ਿੲਹ ਵੀ ਦੋਸ਼ਹੈ ਿਕ ਪਠਾਨਕੋਟ ਦੇ ਹਮਲਾਵਰ ਅੱਤਵਾਦੀਆਂ ਨੂੰ ਪਾਿਕਸਤਾਨ ਿਵੱਚ ਚਕਰਾਲਾ ਅਤੇ ਲਾਿੲਲਪੁਰ ਏਅਰਬੇਸ ਿਵੱਚ ਬਕਾਿੲਦਾ ਿਸਖਲਾਈ ਿਦੱਤੀ ਗਈ। ਹਮਲੇ ਦੌਰਾਨ ਉਨ੍ਹਾਂ ਨੂੰ ਬਹਾਵਲਪੁਰ, ਿਸਆਲਕੋਟ ਅਤੇ ਸ਼ਕਰਗੜ੍ਹ ਤੋਂ ਹਦਾਿੲਤਾਂ ਿਦੱਤੀਆਂ ਗਈਆਂ। ਿੲਨ੍ਹਾਂ ਹਮਲਾਵਰ ਅੱਤਵਾਦੀਆਂ ਨੂੰ ਅਲਮੀਨੀਅਮ ਪਾਊਡਰ ਵੀ ਮੁਹੱਈਆ ਕਰਵਾਿੲਆ ਿਗਆ ਤਾਂ ਜੋ ਏਅਰਬੇਸ ਿਵੱਚ ਅੱਗ ਲਗਾਈ ਜਾ ਸਕੇ।
ਉਧਰ ਦੂਜੇ ਪਾਸੇ ਭਾਰਤ ਸਰਕਾਰ ਦੇ ਬੁਲਾਰੇ ਸ੍ਰੀ ਿਵਕਾਸ ਸਵਰੂਪ ਨੇ ਬਹੁਤ ਸਖਤ ਸ਼ਬਦਾਂ ਿਵੱਚ ਆਿਖਆ ਹੈ ਿਕ ਭਾਰਤ ਸਰਹੱਦ ਪਾਰੋਂ ਅੱਤਵਾਦ ਨੂੰ ਬਰਦਾਸ਼ਤ ਕਰਨ ਲਈ ਿਤਆਰ ਨਹੀਂ। ਉਨ੍ਹਾਂ ਿਕਹਾ ਿਕ ਹੁਣ ਗੱਲਬਾਤ ਦੀ ਪ੍ਰਿਕਿਰਆ ਨੂੰ ਜਾਰੀ ਰੱਖਣ ਸਬੰਧੀ ਗੇਂਦ ਪਾਿਕਸਤਾਨ ਦੇ ਪਾਲੇ ਿਵੱਚ ਹੈ। ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਿਰੰਦਰ ਮੋਦੀ ਿੲਸ ਸਬੰਧੀ ਸਖਤ ਕਾਰਵਾਈ ਲਈ ਸ੍ਰੀ ਨਵਾਜ਼ ਸ਼ਰੀਫ ਨੂੰ ਵੀ ਆਖ ਚੁੱਕੇ ਹਨ ਅਤੇ ਭਾਰਤ ਹੁਣ ਪਾਿਕਸਤਾਨ ਵੱਲੋਂ ਕਾਰਵਾਈ ਦੀ ਉਡੀਕ ਕਰ ਿਰਹਾ ਹੈ।




