Skip to content
Independent perspectives. Global stories.
BREAKING

ਪਾਕਿਸਤਾਨ ‘ਚ ਆਤਮਘਾਤੀ ਹਮਲੇ ‘ਚ 26 ਤੋਂ ਵੱਧ ਲੋਕਾਂ ਦੀ ਹੋਈ ਮੌਤ

Share this story

ਪੇਸ਼ਾਵਰ, 29 ਦਸੰਬਰ (ਪੀ.ਟੀ.) – ਅੱਜ ਪਾਕਿਸਤਾਨ ‘ਚ ਖ਼ੈਬਰ ਪਖਤੂਨਵਾਂ ਦੇ ਮਦਰਾਨ ਵਿਖੇ ਨੈਸ਼ਨਲ ਡਾਟਾਬੇਸ ਐਂਡ ਰਜਿਸਟਰੇਸ਼ਨ ਅਥਾਰਿਟੀ ਦਫ਼ਤਰ ਨੇੜੇ ਸ਼ਕਤੀਸ਼ਾਲੀ ਆਤਮਘਾਤੀ ਬੰਬ ਧਮਾਕੇ ‘ਚ 20 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਤੇ 40 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਇਹ ਹਮਲਾ ਉਦੋਂ ਹੋਇਆ ਜਦੋਂ ਲੋਕ ਕੌਮੀ ਪਛਾਣ ਪੱਤਰ ਬਣਾਉਣ ਲਈ ਕਤਾਰ ‘ਚ ਲੱਗੇ ਹੋਏ ਸਨ। ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ।_87411913_0e2bb893-764d-43b6-9af7-e8b168661600

WRITTEN BY